ਪੰਜਾਬ

punjab

Punjab Election 2022 Results: ਜਿੱਤ ਵੱਲ ਵਧਦੀ ਹੋਈ ਆਪ, ਜਸ਼ਨਾਂ ’ਚ ਡੁੱਬੇ ਆਪ ਵਰਕਰ

By

Published : Mar 10, 2022, 10:33 AM IST

Updated : Feb 3, 2023, 8:19 PM IST

ਤਰਨ ਤਾਰਨ: ਪੰਜਾਬ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਤੇਜ਼ੀ ਨਾਲ ਜਿੱਤ ਵੱਲ ਵਧਦੀ ਵਿਖਾਈ ਦੇ ਰਹੀ ਹੈ। ਆਪ ਦੇ ਅੱਗੇ ਵਧਣ ਦੇ ਚੱਲਦੇ ਵਰਕਰਾਂ ਚ ਭਾਰੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੂਬੇ ਦੇ ਵੱਖ ਵੱਖ ਥਾਵਾਂ ਉੱਪਰ ਆਪ ਵਰਕਰਾਂ ਵੱਲੋਂ ਜਿੱਤ ਦੇ ਜਸ਼ਨ ( AAP workers happy due to lead) ਹੁਣ ਤੋਂ ਹੀ ਮਨਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਅਜਿਹੀਆਂ ਹੀ ਕੁਝ ਤਸਵੀਰਾਂ ਤਰਨ ਤਾਰਨ ਦੇ ਪੱਟੀ ਤੋਂ ਸਾਹਮਣੇ ਆਈਆਂ ਹਨ ਜਿੱਥੇ ਵਰਕਰ ਪੱਟੀ ਦੇ ਗਿਣਤੀ ਕੇਂਦਰ ਬਾਹਰ ਨੱਚਦੇ ਵਿਖਾਈ ਦਿੱਤੇ।
Last Updated : Feb 3, 2023, 8:19 PM IST

ABOUT THE AUTHOR

...view details