ਬਿਲਡਰ ਦੇ ਮੁੰਡੇ ਨੇ ਨਵੀਂ ਕਾਰ ਦੀ ਖੁਸ਼ੀ ਵਿੱਚ ਕਰਤੇ ਹਵਾਈ ਫਾਇਰ, ਪੁਲਿਸ ਨੇ ਲਿਆ ਕੁੜਿਕੀ ਵਿੱਚ - Mohali celebrated the new car by firing
ਪੰਜਾਬ ਦੇ ਮੋਹਾਲੀ ਵਿੱਚ ਇੱਕ ਨੌਜਵਾਨ ਵੱਲੋਂ ਨਵੀਂ ਬੈਂਟਲੇ ਕਾਰ ਖਰੀਦਦੇ ਹੋਏ ਖੁਸ਼ੀ son of a famous builder of Punjab celebrated ਵਿੱਚ ਫਾਇਰ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਇਹ ਨੌਜਵਾਨ ਪੰਜਾਬ ਦੇ ਮਸ਼ਹੂਰ ਬਿਲਡਰ ਦਾ ਬੇਟਾ ਦੱਸਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਵਾਇਰਲ ਵੀਡੀਓ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।son of a builder celebrated the new car by firing
Last Updated : Feb 3, 2023, 8:29 PM IST