ਭਾਰਤੀ ਜਲ ਸੈਨਾ ਦੀ ਰਾਸ਼ਟਰਪਤੀ ਫਲੀਟ ਸਮੀਖਿਆ, ਵੇਖੋ ਸੈਨਾ ਦੇ ਕਰਤੱਵ
ਭਾਰਤੀ ਜਲ ਸੈਨਾ ਨੇ ਪਿਛਲੇ ਮਹੀਨੇ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਵਿੱਚ ਸਮਾਪਤ ਹੋਈ ਪ੍ਰੈਜ਼ੀਡੈਂਸ਼ੀਅਲ ਫਲੀਟ ਰਿਵਿਊ ਉੱਤੇ ਇੱਕ ਛੋਟੀ ਪ੍ਰਮੋਸ਼ਨਲ ਫਿਲਮ ਜਾਰੀ ਕੀਤੀ ਹੈ। ਇਹ ਲਘੂ ਫਿਲਮ ਭਾਰਤੀ ਜਲ ਸੈਨਾ ਵੱਲੋ ਕਰਵਾਏ ਗਏ ਪ੍ਰੈਜ਼ੀਡੈਂਸ਼ੀਅਲ ਫਲੀਟ ਰਿਵਿਊ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਖ਼ਾਸ ਗੱਲ ਇਹ ਹੈ ਕਿ ਨੇਵਲ ਕਮਾਂਡੋਜ਼ ਦੇ ਕਾਰਨਾਮੇ ਨੂੰ 38 ਵਿਸ਼ੇਸ਼ ਕੈਮਰਿਆਂ ਨਾਲ ਫਿਲਮਾਇਆ ਗਿਆ ਸੀ। ਪ੍ਰੈਜ਼ੀਡੈਂਸ਼ੀਅਲ ਫਲੀਟ ਰਿਵਿਊ ਦਾ 12ਵਾਂ ਐਡੀਸ਼ਨ ਵਿਸ਼ਾਖਾਪਟਨਮ ਵਿੱਚ 21 ਫਰਵਰੀ ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ। ਤੁਸੀਂ ਜਲ ਸੈਨਾ ਦੀ ਪ੍ਰੈਜ਼ੀਡੈਂਸ਼ੀਅਲ ਫਲੀਟ ਸਮੀਖਿਆ ਵੀ ਦੇਖ ਸਕਦੇ ਹੋ।
Last Updated : Feb 3, 2023, 8:20 PM IST