ਗੁਰਦੁਆਰਾ ਨਾਢਾ ਸਾਹਿਬ 'ਚ 73 ਜਮਾਤੀਆਂ ਨੂੰ ਕੀਤਾ ਗਿਆ ਕੁਆਰੰਟੀਨ - Gurdwara Nabha Sahib
ਚੰਡੀਗੜ੍ਹ: ਪੰਚਕੁਲਾ ਵਿੱਚ ਨਿਜ਼ਾਮੂਦੀਨ ਤੋਂ ਆਏ ਜਮਾਤੀਆਂ ਨੂੰ ਕੋਰੋਨਾ ਵਾਇਰਸ ਦੇ ਡਰ ਤੋਂ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। 73 ਜਮਾਤੀਆਂ ਨੂੰ ਗੁਰਦੁਆਰਾ ਨਾਢਾ ਸਾਹਿਬ ਦੀ ਸਰਾਂ ਵਿੱਚ ਇਕਾਂਤਵਾਸ ਵਿੱਚ ਰੱਖਿਆ ਗਿਆ। ਇੱਥੇ ਪੰਚਕੂਲਾ ਪ੍ਰਸ਼ਾਸਨ ਇਨ੍ਹਾਂ ਦੀ ਸਾਂਭ-ਸੰਭਾਲ ਕਰ ਰਿਹਾ ਹੈ।