ਚੰਡੀਗੜ੍ਹ: ਨਹੀਂ ਲੱਗੇਗੀ ਹਫਤਾਵਰੀ "ਤਾਲਾਬੰਦੀ", ਪ੍ਰਸ਼ਾਸਨ ਨੇ ਬਦਲਿਆ ਫੈਸਲਾ - administration reverses decision
ਚੰਡੀਗੜ੍ਹ: ਸ਼ਹਿਰ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖ ਦੇ ਹੋਏ ਸ਼ਹਿਰ ਦੇ ਪ੍ਰਸ਼ਾਸਨ ਨੇ ਹਫਤਾਵਰੀ ਤਾਲਾਬੰਦੀ ਲਗਾਉਣ ਦਾ ਮੰਨ ਬਣਾਇਆ ਸੀ। ਫਿਲਹਾਲ ਪ੍ਰਸ਼ਾਸਨ ਨੇ ਹਫਤਾਵਰੀ ਤਾਲਾਬੰਦੀ ਲਾਗੂ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਇਸ ਲਈ ਪੰਜਾਬ ਤੇ ਹਰਿਆਣਾ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਪਣੀ ਸਹਿਮਤੀ ਨਹੀਂ ਦਿੱਤੀ ਹੈ।