1984 ਦੇ ਜ਼ਖ਼ਮ ਅੱਜ ਵੀ ਅਲ੍ਹੇ
1984 ਵਿੱਚ ਹੋਏ ਸਿੱਖ ਕਤਲੇਆਮ ਦਾ ਦਰਦ ਕਦੇ ਵੀ ਭੁਲਾਇਆ ਹੀਂ ਜਾ ਸਕਦਾ ਤੇ ਜਿਨ੍ਹਾਂ ਨੇ ਇਹ ਦਰਦ ਹੰਡਾਇਆ ਹੈ, ਜਦੋਂ ਉਨ੍ਹਾਂ ਨਾਲ ਗੱਲ ਕਰੀਏ ਤਾਂ ਉਹ ਲੋਕ ਅੱਜ ਵੀ ਰੋ ਪੈਂਦੇ ਹਨ। ਇਸ ਤਹਿਤ ਹੀ ਪਟਿਆਲਾ ਵਿੱਚ ਈਟੀਵੀ ਭਾਰਤ ਦੀ ਟੀਮ ਨੇ 84 ਦਾ ਦਰਦ ਹੰਡਾਉਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ।