ਯੂਕਰੇਨ ਤੇ ਰੂਸ ਦੀ ਜੰਗ ਖ਼ਿਲਾਫ਼ ਕੱਢਿਆ ਕੈਂਡਲ ਮਾਰਚ
ਮਾਨਸਾ: ਰੂਸ ਅਤੇ ਯੂਕਰੇਨ (Russia and Ukraine) ਵਿਚਕਾਰ ਛਿੜੀ ਜੰਗ ਦਿਨ ਬ ਦਿਨ ਭਿਆਨਕ ਰੂਪ ਲੈ ਰਹੀ ਹੈ ਅਤੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਪਰ ਇਸ ਜੰਗ ਦਾ ਪੂਰੀ ਦੁਨੀਆ ਵਿੱਚ ਵਿਰੋਧ ਹੋ ਰਿਹਾ ਹੈ। ਇੱਕ ਪਾਸੇ ਜਿੱਥੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ (Indian students stranded in Ukraine) ਦੇ ਮਾਪੇ ਇਸ ਜੰਗ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮਾਨਸਾ ਵਿੱਚ ਵੁਆਇਸ ਆਫ਼ ਮਾਨਸਾ ਜਥੇਬੰਦੀ ਵੱਲੋਂ ਇਸ ਜੰਗ ਦੇ ਵਿਰੋਧ ਵਿੱਚ ਇੱਕ ਕੈਂਡਲ ਮਾਰਚ (Candle March) ਕੱਢਿਆ ਗਿਆ ਹੈ। ਇਸ ਕੈਂਡਲ ਮਾਰਚ (Candle March) ਦੇ ਜ਼ਰੀਏ ਇਨ੍ਹਾਂ ਲੋਕਾਂ ਨੇ ਜੰਗ ਨੂੰ ਤੁਰੰਤ ਬੰਦ ਕਰਕੇ ਸ਼ਾਂਤੀ ਵਾਲੇ ਮਾਹੌਲ ਅਤੇ ਇਨਸਾਨੀਅਤ ਦੇ ਘਾਟ ਨੂੰ ਬੰਦ ਕਰਨ ਲਈ ਪ੍ਰਮਾਤਮਾਂ ਤੋਂ ਮੰਗ ਕੀਤੀ ਹੈ।
Last Updated : Feb 3, 2023, 8:18 PM IST