ਆਪਣੀ ਜਾਨ ਖ਼ਤਰੇ 'ਚ ਪਾ ਕੇ ਨੌਜਵਾਨ ਨੇ ਇਸ ਤਰ੍ਹਾਂ ਬਚਾਈ ਲੋਕਾਂ ਦੀ ਜਾਨ, ਵੇਖੋ ਵੀਡੀਓ - ਗਯਾ
ਗਯਾ: ਚੰਦੌਤੀ ਥਾਣਾ ਦੇ ਦੁਬਰੇ ਪਿੰਡ ਦੇ ਇੱਕ ਘਰ ਵਿੱਚ ਖਾਣਾ ਪਕਾਉਂਦੇ ਦੌਰਾਨ ਗੈਸ ਸਿੰਲਡਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਘਰ ਵਿੱਚ ਭੱਜਦੌੜ ਮੱਚ ਗਈ। ਘਰ ਦੇ ਪਰਿਵਾਰ ਨੇ ਅੱਗ ਲੱਗੇ ਹੋਏ ਗੈਸ ਸਿੰਲਡਰ ਨੂੰ ਛੱਤ ਤੋਂ ਬਾਹਰ ਸੁੱਟ ਦਿੱਤਾ ਪਰ ਇੱਕ ਨੌਜਵਾਨ ਨੇ ਆਪਣੀ ਸੂਝ-ਬੂਝ ਨਾਲ ਇਸ ਬਲਦੇ ਹੋਏ ਸਿੰਲਡਰ ਨੂੰ ਪਿੰਡ ਤੋਂ ਬਾਹਰ ਖੇਤਾਂ ਵਿੱਚ ਲੈ ਜਾ ਕੇ ਸੁੱਟ ਦਿੱਤਾ। ਇਸ ਕਾਰਨ ਪਿੰਡ ਵਿੱਚ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ।
Last Updated : Mar 21, 2019, 8:33 AM IST