ਪੰਜਾਬ

punjab

ETV Bharat / videos

ਗੁਜਰ ਸਮਾਜ ਨੂੰ ਅਪਸ਼ਬਦ ਬੋਲਦਿਆਂ ਵੀਡੀਓ ਵਾਇਰਲ ਤੇ ਭੜਕੀ ਅਹਿੰਸਾ

By

Published : May 8, 2021, 10:28 PM IST

ਗੁੱਜਰ ਭਾਈਚਾਰੇ ਦੇ ਨੌਜਵਾਨਾਂ ਨੇ ਸੜਕ ’ਤੇ ਖੁੱਲ੍ਹੇਆਮ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ 'ਚ ਔਰਤ ਨੂੰ ਗੋਲੀ ਲੱਗੀ ਸੀ। ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਗੋਲੀਬਾਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ABOUT THE AUTHOR

...view details