ਪੰਜਾਬ

punjab

ETV Bharat / videos

ਕਦੀ ਨਹੀਂ ਭੁਲਾਈ ਜਾ ਸਕਦੀ ਅੰਮ੍ਰਿਤਾ ਪ੍ਰੀਤਮ - Amrita Pritam Life History

By

Published : Aug 27, 2019, 11:14 PM IST

ਅੰਮ੍ਰਿਤਾ ਪ੍ਰਤੀਮ ਨੂੰ ਕੌਣ ਨਹੀਂ ਜਾਣਦਾ ਜਿਨ੍ਹਾਂ ਨੇ ਛੋਟੀ ਜਿਹੀ ਉਮਰ ਵਿੱਚ ਕਈ ਨਾਵਲ, ਕਵਿਤਾਵਾ ਦੀ ਰਚਨਾ ਕੀਤੀ। ਅੰਮ੍ਰਿਤਾ ਪ੍ਰਤੀਮ ਦਾ ਜਨਮ 31 ਅਗਸਤ 1919 ਨੂੰ ਗੁਜਰਾਵਾਲਾ, ਪੰਜਾਬ 'ਚ ਹੋਇਆ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਜੇਕਰ ਗੱਲ ਕਰਈਏ ਤਾਂ ਉਨ੍ਹਾਂ ਦਾ ਸਾਰਾ ਹੀ ਜੀਵਨ ਸੰਘਰਸ਼ ਨਾਲ ਭਰਿਆ ਹੋਇਆ ਸੀ। ਈਟੀਵੀ ਭਾਰਤ ਅੰਮ੍ਰਿਤਾ ਪ੍ਰਤੀਮ ਦੀ 100 ਵੀਂ ਵਰੇਗੰਢ ਮਨਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਦੀਆਂ ਅਮਿਹ ਗੱਲਾਂ ਦਰਸ਼ਕਾਂ ਦੇ ਸਨਮੁੱਖ ਕੀਤੀਆਂ ਜਾਣਗੀਆਂ।

ABOUT THE AUTHOR

...view details