ਸ੍ਰੀ ਮੁਕਤਸਰ ਸਾਹਿਬ: ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਟਵਾਰੀ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ। ਜਿੱਥੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ। ਕਿ ਅਸੀਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਖ਼ਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਪਰ ਲਗਾਤਾਰ ਸਾਡੀ ਸਰਕਾਰ ਮੰਗਾਂ ਨਹੀਂ ਮੰਨ ਰਹੀ।
ਪਟਵਾਰੀ ਯੂਨੀਅਨ ਨੇ ਦਿੱਤਾ DC ਦਫ਼ਤਰ ਅੱਗੇ ਧਰਨਾ
ਪਟਵਾਰੀਆਂ ਦੀ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ ਪਟਵਾਰੀ ਯੂਨੀਅਨ ਨੇ DC ਦਫ਼ਤਰ ਅੱਗੇ ਧਰਨਾ ਦੇ ਰਹੇ ਹਨ। 48 ਸੌ ਪਟਵਾਰੀਆਂ ਪੋੇਸਟਾਂ ਤੇ ਸਿਰਫ ਉਨੀ ਸੌ ਪਟਵਾਰੀ ਕੰਮ ਕਰਦੇ ਹਨ। ਸਰਕਾਰ ਵੱਲੋਂ ਵਾਅਦਾ ਕਰਨ ਦੇ ਬਾਵਜੂਦ ਭਰਤੀ ਨਹੀਂ ਕੀਤੀ ਗਈ।
ਪਟਵਾਰੀ ਯੂਨੀਅਨ ਨੇ ਦਿੱਤਾ DC ਦਫ਼ਤਰ ਅੱਗੇ ਧਰਨਾਪਟਵਾਰੀ ਯੂਨੀਅਨ ਨੇ ਦਿੱਤਾ DC ਦਫ਼ਤਰ ਅੱਗੇ ਧਰਨਾ
ਇਸ ਕਰਕੇ ਸਾਨੂੰ ਰੋਸ ਪ੍ਰਦਰਸ਼ਨ ਕਰਨੇ ਪਏ ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇ ਜਿਹੜੇ ਸਰਕਲ ਖਾਲੀ ਪਏ ਹਨ ਉਨਾ ਨੂੰ ਭਰਿਆ ਜਾਵੇ। 48 ਸੌ ਪਟਵਾਰੀਆਂ ਪੋੇਸਟਾਂ ਤੇ ਸਿਰਫ ਉਨੀ ਸੌ ਪਟਵਾਰੀ ਕੰਮ ਕਰਦੇ ਹਨ। ਸਰਕਾਰ ਵੱਲੋਂ ਵਾਅਦਾ ਕਰਨ ਦੇ ਬਾਵਜੂਦ ਭਰਤੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ:ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਐਲਾਨ