ਪੰਜਾਬ

punjab

ETV Bharat / state

ਸਿਹਤ ਸਬੰਧੀ ਜਾਗਰੂਕਤਾ ਨੂੰ ਲੈ ਕੇ ਕਰਵਾਈ ਸਾਇਕਲ ਮੈਰਾਥਨ

ਸ੍ਰੀ ਮੁਕਤਸਰ ਸਾਹਿਬ ਵਿਖੇ ਸਿਹਤ ਸਬੰਧੀ ਜਾਗਰੂਕਤਾ ਨੂੰ ਲੈ ਕੇ ਸ਼ਹਿਰ ਵਿੱਚ ਸਾਇਕਲ ਮੈਰਾਥਨ ਦਾ ਪ੍ਰਬੰਧ ਕੀਤੀ ਗਿਆ।

ਸਿਹਤ ਸਬੰਧੀ ਜਾਗਰੂਕਤਾ ਨੂੰ ਲੈ ਕੇ ਕਰਵਾਈ ਸਾਇਕਲ ਮੈਰਾਥਨ

By

Published : Jun 23, 2019, 11:01 PM IST

ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੀ ਰਿਅਲ ਆਰਟ ਭੰਗੜਾ ਅਕੈਡਮੀ ਵੱਲੋਂ ਇੱਕ ਸਾਈਕਲ ਮੈਰਾਥਾਨ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਨੌਜਵਾਨ ਅਤੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਾਣਕਾਰੀ ਮੁਤਾਬਕ ਇਹ ਮੈਰਾਥਾਨ ਇੰਦੂ ਮਾਡਲ ਸਕੂਲ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਖ਼ਤਮ ਹੋਈ।

ਸਿਹਤ ਸਬੰਧੀ ਜਾਗਰੂਕਤਾ ਨੂੰ ਲੈ ਕੇ ਕਰਵਾਈ ਸਾਇਕਲ ਮੈਰਾਥਨ

ਇਸ ਮੈਰਾਥਨ ਦੇ ਸ਼ਮਿੰਦਰ ਠਾਕੁਰ ਨੇ ਦੱਸਿਆ ਕਿ ਇਸ 2 ਕਿਲੋਮੀਟਰ ਦੀ ਮੈਰਾਥਨ ਵਿੱਚ 50 ਲੋਕਾਂ ਨੇ ਹਿੱਸਾ ਲਿਆ, ਜਿਸ ਨੂੰ ਉਨ੍ਹਾਂ ਵੱਲੋਂ ਪੂਰੇ ਜੋਸ਼ ਨਾਲ ਪੂਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਵੱਲੋਂ ਕਰਵਾਈ ਗਈ ਇਹ ਦੂਸਰੀ ਸਾਇਕਲ ਮੈਰਾਥਨ ਹੈ। ਜਿਸ ਨੂੰ ਅਸੀਂ ਗ੍ਰੀਨ-ਪੈਡਲ ਦਾ ਨਾਂ ਦਿੱਤਾ ਹੈ। ਇਸ ਮੌਕੇ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਘੁੰਮਣ ਗਏ 2 ਪੰਜਾਬੀ ਨੌਜਵਾਨਾਂ 'ਤੇ ਡਿੱਗਿਆ ਪਹਾੜੀ ਤੋਂ ਪੱਥਰ, ਮੌਤ

ABOUT THE AUTHOR

...view details