ਗੰਨੇ ਦੀਆਂ ਕੀਮਤਾਂ ਨਾ ਮਿਲਣ 'ਤੇ ਕਿਸਾਨਾਂ ਨੇ ਲਾਇਆ ਧਰਨਾ - blocked national highway
ਗੰਨੇ ਦੀ ਫ਼ਸਲ ਦੀ ਕੀਮਤ ਦੀ ਅਦਾਇਗੀ ਨਾ ਹੋਣ ਵਿਰੁੱਧ ਕਿਸਾਨ ਧੂਰੀ ਵਿਖੇ ਨੈਸ਼ਨਲ ਹਾਈਵੇਅ ਉੱਤੇ ਟੈਂਟ ਲਗਾ ਕੇ ਪੱਕੇ ਤੌਰ 'ਤੇ ਧਰਨਾ ਦੇ ਰਹੇ ਹਨ। ਅਦਾਇਗੀ ਨਾ ਹੋਣ 'ਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਦਿੱਤੀ ਚੇਤਾਵਨੀ।
ਫ਼ੋਟੋ।
ਮਲੇਰਕੋਟਲਾ: ਗੰਨੇ ਦੀ ਫ਼ਸਲ ਦੀਆਂ ਕੀਮਤਾਂ ਦੀ ਅਦਾਇਗੀ ਨਾ ਹੋਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਵੱਲੋਂ ਧੂਰੀ ਵਿਖੇ ਨੈਸ਼ਨਲ ਹਾਈਵੇਅ ਉੱਤੇ ਟੈਂਟ ਲਗਾ ਕੇ ਪੱਕੇ ਤੌਰ 'ਤੇ ਧਰਨਾ ਦਿੱਤਾ ਦਾ ਰਿਹਾ ਹੈ।