ਸੰਗਰੂਰ:ਸੰਗਰੂਰ ਦੇ ਨਜ਼ਦੀਕੀ ਪਿੰਡ ਕਨੋਈ ਸਾਹਿਬ A farmer from Kanoi Sahib village in Sangrur ਦੇ ਕਿਸਾਨ ਕਰ ਰਹੇ ਹਨ ਵੱਖਰੀ ਮਿਸਾਲ ਪੈਦਾ ਪਿਛਲੇ 16 ਸਾਲ ਤੋਂ ਝੋਨੇ ਦੀ ਫਸਲ ਨੂੰ ਪਾਰਲੀ ਬਿਨ੍ਹਾਂ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਕਰ ਰਹੇ ਹਨ।
ਪੰਜਾਬ ਦੇ ਇਹ ਕਿਸਾਨ ਪਿਛਲੇ ਸੋਲਾਂ ਸਾਲਾਂ ਤੋਂ ਕਰ ਰਹੇ ਸਿੱਧੀ ਬਿਜਾਈ, ਜਾਣੋ ਕਿਉਂ
A farmer from Kanoi Sahib village in Sangrur ਸੰਗਰੂਰ ਦੇ ਪਿੰਡ ਕਨੋਈ ਸਾਹਿਬ ਦੇ ਕਿਸਾਨ ਜਗਦੀਪ ਤੇ ਹਰਮਿਲਾਪ ਪਿਛਲੇ 16 ਸਾਲ ਤੋਂ ਝੋਨੇ ਦੀ ਫਸਲ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਕਰ ਰਹੇ ਹਨ।
A farmer from Kanoi Sahib village in Sangrur
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨਾਂ ਨੇ ਕਿਹਾ ਕਿ ਸਾਡੀ ਫ਼ਸਲ ਦੀ ਪੈਦਾਵਾਰ ਵੀ ਜ਼ਿਆਦਾ ਹੁੰਦੀ ਹੈ ਤੇ ਖਰਚ ਵੀ ਘੱਟ ਹੁੰਦਾ ਹੈ ਅਤੇ ਜ਼ਮੀਨ ਨੂੰ ਪੌਸ਼ਟਿਕ ਤੱਤ ਵੀ ਮਿਲਦੇ ਹਨ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ ਅੱਗ ਨਾ ਲਗਾਉਣ ਦਾ ਸਾਡਾ ਮਕਸਦ ਸਿਰਫ਼ ਵਾਤਾਵਰਨ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਅਸੀ ਆਮ ਕਿਸਾਨਾਂ ਨਾਲੋਂ ਕੁੱਝ ਵੱਖਰੀ ਮਿਸਾਲ ਪੈਂਦਾ ਕਰਨੇ ਚਾਹੁੰਦੇ ਸੀ, ਜਿਸ ਕਰਕੇ ਅਸੀ ਇਹ ਸਮਾਜ ਭਲਾਈ ਦੀ ਕੰਮ ਸੁਰੂ ਕੀਤਾ ਸੀ।
ਅਪਡੇਟ ਜਾਰੀ ਹੈ...