ਪੰਜਾਬ

punjab

ETV Bharat / state

ਟੋਕੀਓ ਪੈਰਾਉਲੰਪਿਕ ਵਿੱਚ ਦੇਸ਼ ਦਾ ਪ੍ਰਤੀਨਿਧਤਾ ਕਰੇਗੀ ਪੈਰਾ ਤਾਇਕਵਾਂਡੋ ਐਥਲੀਟ ਅਰੁਣਾ

ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀ ਪੇਟ ਦੀ ਵਿਦਿਆਰਥਣ ਅਤੇ ਪ੍ਰਾਈਵੇਟ ਡਰਾਇਵਰ ਦੀ ਇੱਕੀ ਸਾਲ ਦੀ ਬੇਟੀ ਅਰੁਣਾ ਧਨਵਰ ਟੋਕੀਓ ਪੈਰਾ ਓਲੰਪਿਕ 2021 ਦੇ ਲਈ ਪੈਰਾ ਤਾਇਕਵਾਂਡੋ ਦੇ ਖੇਲ ਵਿੱਚ ਦੇਸ਼ ਦਾ ਪ੍ਰਤੀਨਿਧ ਤੋਂ ਕਰਨ ਜਾ ਰਹੀ ਹੈ। ਭਿਵਾਨੀ ਜ਼ਿਲ੍ਹੇ ਦੇ ਨਾੜ ਪਿੰਡ ਦੀ ਰਹਿਣ ਵਾਲੀ ਅਰੁਣਾ ਮੌਜ਼ੂਦਾ ਸਮੇਂ ਵਿੱਚ ਮਹਿਲਾਵਾਂ ਦੀ ਅੰਡਰ ਫੋਰਟੀ ਨਾਈਨ ਤਾਇਕਵਾਂਡੋ ਕੈਟਾਗਰੀ ਵਿੱਚ ਦੁਨੀਆਂ ਵਿੱਚ ਨੰਬਰ ਚਾਰ ‘ਤੇ ਹੈ

ਟੋਕੀਓ ਪੈਰਾਲੰਪਿਕ ਵਿੱਚ ਦੇਸ਼ ਦਾ ਪ੍ਰਤਿਨਿਧਤਵ ਕਰੇਗੀ ਪੈਰਾ ਤਾਇਕਵਾਂਡੋ ਐਥਲੀਟ ਅਰੁਣਾ
ਟੋਕੀਓ ਪੈਰਾਲੰਪਿਕ ਵਿੱਚ ਦੇਸ਼ ਦਾ ਪ੍ਰਤਿਨਿਧਤਵ ਕਰੇਗੀ ਪੈਰਾ ਤਾਇਕਵਾਂਡੋ ਐਥਲੀਟ ਅਰੁਣਾ

By

Published : Jun 25, 2021, 9:51 PM IST

ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀ ਪੇਟ ਦੀ ਵਿਦਿਆਰਥਣ ਅਤੇ ਪ੍ਰਾਈਵੇਟ ਡਰਾਇਵਰ ਦੀ ਇੱਕੀ ਸਾਲ ਦੀ ਬੇਟੀ ਅਰੁਣਾ ਧਨਵਰ ਟੋਕੀਓ ਪੈਰਾ ਓਲੰਪਿਕ 2021 ਦੇ ਲਈ ਪੈਰਾ ਤਾਇਕਵਾਂਡੋ ਦੇ ਖੇਲ ਵਿੱਚ ਦੇਸ਼ ਦਾ ਪ੍ਰਤੀਨਿਧ ਤੋਂ ਕਰਨ ਜਾ ਰਹੀ ਹੈ। ਭਿਵਾਨੀ ਜ਼ਿਲ੍ਹੇ ਦੇ ਨਾੜ ਪਿੰਡ ਦੀ ਰਹਿਣ ਵਾਲੀ ਅਰੁਣਾ ਮੌਜ਼ੂਦਾ ਸਮੇਂ ਵਿੱਚ ਮਹਿਲਾਵਾਂ ਦੀ ਅੰਡਰ ਫੋਰਟੀ ਨਾਈਨ ਤਾਇਕਵਾਂਡੋ ਕੈਟਾਗਰੀ ਵਿੱਚ ਦੁਨੀਆਂ ਵਿੱਚ ਨੰਬਰ ਚਾਰ ‘ਤੇ ਹੈ

ਏਸ਼ੀਅਨ ਪੈਰਾ ਤਾਇਕਵਾਂਡੋ ਚੈਂਪੀਅਨਸ਼ਿਪ ਤੇ ਵਰਲਡ ਤਾਇਕਵਾਂਡੋ ਚੈਂਪੀਅਨਸ਼ਿਪ 2019 ਵਿੱਚ ਬਰੌਂਜ਼ ਮੈਡਲ ਆਪਣੇ ਨਾਮ ਕਰ ਚੁੱਕੀ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਚਾਂਸਲਰ ਡਾ. ਆਰ.ਐੱਸ. ਬਾਵਾ ਨੇ ਦਿੱਤੀ
ਆਰ.ਐੱਸ. ਬਾਵਾ ਨੇ ਪੈਰਾ ਓਲੰਪਿਕ ਦੇ ਲਈ ਆਰ ਟੀਕਾਰਾਮ ਸਪੋਰਟਸ ਸਕਾਲਰਸ਼ਿਪ ਸਕੀਮ ਦੀ ਘੋਸ਼ਣਾ ਕੀਤੀ ਗਈ ਹੈ। ਜਿਸ ਯੋਜਨਾ ਦੇ ਤਹਿਤ ਖਿਡਾਰੀਆਂ ਨੂੰ ਚੰਡੀਗਡ਼੍ਹ ਯੂਨੀਵਰਸਿਟੀ ਦੁਆਰਾ ਇੱਕ ਕਰੋੜ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਜਦੋਂ ਕਿ ਸਪੋਰਟਸ ਕੈਟੇਗਰੀ ਦੇ ਤਹਿਤ ਹਰੇਕ ਕੋਰਸ ਵਿੱਚ 25 ਸੀਟਾਂ ਪੈਰਾ ਅਥਲੀਟਾਂ ਦੇ ਲਈ ਰਿਜ਼ਰਵ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਅਕੈਡਮੀ ਫੀਸ ਹੋਸਟਲ ਅਤੇ ਖਾਣ ਪਾਣ ਤੇ ਡਾਈਟ ਉੱਤੇ 100 ਪ੍ਰਤੀਸ਼ਤ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈ ਅਰੁਣਾ ਧਨੋਆ ਨੇ ਕਿਹਾ, ਕਿ ਤਾਇਕਵਾਂਡੋ ਸਿਰਫ਼ ਇੱਕ ਖੇਲ੍ਹ ਨਹੀਂ ਬਲਕਿ ਮਹਿਲਾਵਾਂ ਨੂੰ ਆਤਮ ਰੱਖਿਆ ਦੇ ਲਈ ਇੱਕ ਅਚੁੱਕ ਹਥਿਆਰ ਵੀ ਹੈ, ਅਰੁਣਾ ਨੇ ਦੱਸਿਆ, ਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਬੀ.ਪੀ.ਐਡ. ਦੀ ਤਹਿਤ ਪੜ੍ਹਾਈ ਕਰ ਰਿਆਇਤ ਯੂਨੀਵਰਸਿਟੀ ਦੁਆਰਾ ਉਸ ਨੂੰ ਖੇਲ ਦੇ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਪੂਰਨ ਸਿੰਘ ਸਹਿਯੋਗ ਪ੍ਰਦਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:Tokyo Olympics : ਇਸ ਵਾਰ ਉਲੰਪਿਕ 'ਚ ਅੱਧੀ Hockey ਟੀਮ ਹੋਵੇਗੀ ਪੰਜਾਬ ਦੀ

ABOUT THE AUTHOR

...view details