ਮਾਨਸਾ : ਚੰਡੀਗੜ੍ਹ ਤੋਂ ਇੱਕ ਆਰ.ਟੀ.ਆਈ ਵਿੱਚ ਖ਼ੁਲਾਸਾ ਹੋਇਆ ਹੈ ਜਿਸਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਚੱਲ ਰਹੇ ਪ੍ਰਾਈਵੇਟ ਥਰਮਲਾਂ ਤੋਂ ਮੋਟੇ ਫੰਡ ਲੈਣ ਦਾ ਜ਼ਿਕਰ ਹੋਇਆ। ਇਸ ਖੁਲਾਸੇ ਤੋਂ ਬਾਅਦ ਆਮ ਲੋਕਾਂ ਅਤੇ ਕਿਸਾਨਾਂ ਵੱਲੋਂ ਕਾਂਗਰਸ ਪਾਰਟੀ ਦੀ ਨਿੰਦਾ ਕੀਤੀ ਜਾ ਰਹੀ ਹੈ।
RTI 'ਚ ਖੁਲਾਸਾ : ਕਾਂਗਰਸ ਨੇ ਪ੍ਰਾਈਵੇਟ ਥਰਮਲਾਂ ਤੋਂ ਲਏ ਮੋਟੇ ਫੰਡ - ਪੰਜਾਬ
ਚੰਡੀਗੜ੍ਹ ਤੋਂ ਇੱਕ ਆਰ.ਟੀ.ਆਈ ਵਿੱਚ ਖ਼ੁਲਾਸਾ ਹੋਇਆ ਹੈ ਜਿਸਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਚੱਲ ਰਹੇ ਪ੍ਰਾਈਵੇਟ ਥਰਮਲਾਂ ਤੋਂ ਮੋਟੇ ਫੰਡ ਲੈਣ ਦਾ ਜ਼ਿਕਰ ਹੋਇਆ। ਇਸ ਖੁਲਾਸੇ ਤੋਂ ਬਾਅਦ ਆਮ ਲੋਕਾਂ ਅਤੇ ਕਿਸਾਨਾਂ ਵੱਲੋਂ ਕਾਂਗਰਸ ਪਾਰਟੀ ਦੀ ਨਿੰਦਾ ਕੀਤੀ ਜਾ ਰਹੀ ਹੈ।
RTI 'ਚ ਖੁਲਾਸਾ : ਕਾਂਗਰਸ ਨੇ ਪ੍ਰਾਈਵੇਟ ਥਰਮਲਾਂ ਤੋਂ ਲਏ ਮੋਟੇ ਫੰਡ
ਮਾਨਸਾ ਵਿਖੇ ਵੀ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਅਤੇ ਸ਼ਹਿਰ ਵਾਸੀ ਭੁਪਿੰਦਰ ਸਿੰਘ ਨੇ ਇਸ ਆਰ.ਟੀ.ਆਈ ਵਿੱਚ ਹੋਏ ਖੁਲਾਸੇ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ:ਸਿਮਰਜੀਤ ਬੈਂਸ ਦੀ ਵਧੀਆਂ ਮੁਸ਼ੀਕਲਾਂ, ਮਾਮਲਾ ਹੋਇਆ ਦਰਜ