ਲੁਧਿਆਣਾ : ਰੇਲਵੇ ਵਿਜੀਲੈਂਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਕ ਫ਼ਰਜ਼ੀ ਟੀਟੀ ਨੂੰ ਕਾਬੂ ਕੀਤਾ ਹੈ ਜੋ ਕਿ ਯਾਤਰੀਆਂ ਤੋਂ ਵਸੂਲੀ ਕਰਦਾ ਸੀ ਹੁਣ ਲੁਧਿਆਣਾ ਜੀਆਰਪੀ ਪੁਲਿਸ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਲੁਧਿਆਣੇ ਤੋਂ ਇਲਾਵਾ ਹੋਰ ਕਿਨ੍ਹਾਂ ਥਾਵਾਂ ਤਕ ਜਾ ਕੇ ਵਸੂਲੀ ਕਰਦਾ ਸੀ।
ਰੇਲਵੇ ਵਿਜੀਲੈਂਸ ਨੇ ਕਾਬੂ ਕੀਤਾ ਫ਼ਰਜ਼ੀ ਟੀਟੀ, ਯਾਤਰੀਆਂ ਤੋਂ ਕਰਦਾ ਸੀ ਵਸੂਲੀ - ਲੁਧਿਆਣਾ ਰੇਲਵੇ ਸਟੇਸ਼ਨ
ਰੇਲਵੇ ਵਿਜੀਲੈਂਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਕ ਫ਼ਰਜ਼ੀ ਟੀਟੀ ਨੂੰ ਕਾਬੂ ਕੀਤਾ ਹੈ ਜੋ ਕਿ ਯਾਤਰੀਆਂ ਤੋਂ ਵਸੂਲੀ ਕਰਦਾ ਸੀ ਹੁਣ ਲੁਧਿਆਣਾ ਜੀਆਰਪੀ ਪੁਲਿਸ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਲੁਧਿਆਣੇ ਤੋਂ ਇਲਾਵਾ ਹੋਰ ਕਿਨ੍ਹਾਂ ਥਾਵਾਂ ਤਕ ਜਾ ਕੇ ਵਸੂਲੀ ਕਰਦਾ ਸੀ।
ਰੇਲਵੇ ਵਿਜੀਲੈਂਸ ਨੇ ਕਾਬੂ ਕੀਤਾ ਫ਼ਰਜ਼ੀ ਟੀਟੀ, ਯਾਤਰੀਆਂ ਤੋਂ ਕਰਦਾ ਸੀ ਵਸੂਲੀ
ਥਾਣਾ ਜੀਆਰਪੀ ਦੇ ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਇਕ ਫ਼ਰਜ਼ੀ ਟੀਟੀ ਨੂੰ ਕਾਬੂ ਕੀਤਾ ਗਿਆ ਹੈ ਜੋ ਲੁਧਿਆਣਾ ਸਟੇਸ਼ਨ ਤੇ ਯਾਤਰੀਆਂ ਕੋਲੋਂ ਨਾਜਾਇਜ਼ ਵਸੂਲੀ ਕਰਦਾ ਸੀ ਤੇ ਮੁਲਜ਼ਮ ਪਿਛਲੇ ਕਰੀਬ ਇਕ ਸਾਲ ਤੋਂ ਇਸ ਗੈਰਕਾਨੂੰਨੀ ਧੰਦੇ ਵਿੱਚ ਲਿਪਤ ਸੀ । ਮੁੁਲਜ਼ਮ ਦੇ ਕੋਲੋਂ ਰੇਲਵੇ ਨਾਲ ਸਬੰਧਤ ਕਾਗਜ਼ਾਤ ਟੀਟੀ ਦੀ ਵਰਦੀ ਆਦਿ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਮਾਇਆਵਤੀ ਖ਼ਿਲਾਫ਼ ਪ੍ਰਚਾਰ ਕਰੇਗੀ ਮਰਹੂਮ ਕਾਂਸੀ ਰਾਮ ਦੀ ਭੈਣ