ਪੰਜਾਬ

punjab

ETV Bharat / state

ਲਾੜਾ-ਲਾੜੀ ਅਗਵਾ ਮਾਮਲਾ: ਪੁਲਿਸ ਨੇ ਮੁਲਜ਼ਮ ਕੀਤਾ ਕਾਬੂ - ਜਗਰਾਓਂ

ਜਗਰਾਉਂ ਵਿਖੇ ਕੋਠੇ ਬਗੁ ਦੇ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਾਉਂਦੇ ਮੁੰਡਾ ਕੁੜੀ ਨੂੰ 2 ਦਿਨ ਪਹਿਲਾਂ ਅਗਵਾ ਕਰਨ ਵਾਲਿਆਂ ਵਿੱਚੋ ਇੱਕ ਮੁਲਜ਼ਮ (Accused) ਨੂੰ ਜਗਰਾਓਂ ਪੁਲਿਸ ਨੇ ਕਾਬੂ ਕੀਤਾ।ਪੁਲਿਸ ਅਧਿਕਾਰੀ ਕੰਵਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਵਿਆਹ (Marriage) ਵਾਲੇ ਲਾੜੇ ਨੂੰ ਖੇਤਾਂ ਵਿਚੋਂ ਬਰਾਮਦ ਕਰ ਲਿਆ

ਲਾੜਾ ਲਾੜੀ ਨੂੰ ਵਿਆਹ ਮੰਡਪ ਵਿਚੋਂ ਅਗਵਾ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਕਾਬੂ
ਲਾੜਾ ਲਾੜੀ ਨੂੰ ਵਿਆਹ ਮੰਡਪ ਵਿਚੋਂ ਅਗਵਾ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਕਾਬੂ

By

Published : Jul 29, 2021, 10:15 PM IST

ਲੁਧਿਆਣਾ:ਜਗਰਾਉਂ ਵਿਖੇ ਕੋਠੇ ਬਗੁ ਗੁਰਦੁਆਰਾ ਸਾਹਿਬ ਵਿੱਚ ਵਿਆਹ (Marriage) ਕਰਾਉਂਦੇ ਮੁੰਡਾ ਕੁੜੀ ਨੂੰ 2 ਦਿਨ ਪਹਿਲਾਂ ਅਗਵਾ ਕਰਨ ਵਾਲਿਆਂ ਵਿੱਚੋ ਇੱਕ ਮੁਲਜ਼ਮ (Accused) ਨੂੰ ਜਗਰਾਓਂ ਪੁਲਿਸ ਨੇ ਕਾਬੂ ਕੀਤਾ।ਪੁਲਿਸ ਅਧਿਕਾਰੀ ਕੰਵਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਵਿਆਹ ਵਾਲੇ ਲਾੜੇ ਨੂੰ ਖੇਤਾਂ ਵਿਚੋਂ ਬਰਾਮਦ ਕਰ ਲਿਆ। ਜਿਸ ਨੂੰ ਮੁਲਜ਼ਮ ਕੁੱਟ ਕੇ ਸੱਟਾ ਮਾਰ ਕੇ ਸੁੱਟ ਗਏ ਸਨ।

ਲਾੜਾ ਲਾੜੀ ਨੂੰ ਵਿਆਹ ਮੰਡਪ ਵਿਚੋਂ ਅਗਵਾ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਕਾਬੂ

ਮੁਲਜ਼ਮ ਸੁਰਜੀਤ ਸਿੰਘ ਜਿਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲਿਆ ਗਿਆ ਹੈ ਅਤੇ ਉਹਨਾਂ ਦੱਸਿਆ ਕਿ ਕੁੜੀ ਮਾਂ ਬਾਪ ਕੋਲ ਹੀ ਹਰ ਓਹ ਲਾਪਤਾ ਹਨ।ਪੁਲਿਸ ਰੇਡ ਮਾਰ ਰਹੀ ਹੈ ਜਲਦ ਹੀ ਉਹ ਵੀ ਪੁਲਿਸ ਦੇ ਹੱਥ ਆਉਣਗੇ।

ਉਹਨਾਂ ਦੱਸਿਆ ਕਿ ਕੁੜੀ ਮਾਂ-ਬਾਪ ਕੋਲ ਹੀ ਹਰ ਪਰ ਓਹ ਲਾਪਤਾ ਸੀ।।ਪੁਲਿਸ ਰੇਡ ਮਾਰ ਰਹੀ ਹੈ ਜਲਦ ਹੀ ਉਹ ਵੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।ਪੁਲਿਸ ਨੇ ਅਗਵਾ ਹੋਏ ਮੁੰਡਾ ਨੂੰ ਬਰਾਮਦ ਕੀਤਾ ਉਸ ਦਾ ਇਲਾਜ ਕਰਵਾਇਆ ਜ ਰਿਹਾ ਹੈ।

ਇਹ ਵੀ ਪੜੋ:ਬਿਆਸ ਤੋਂ ਕਿਸਾਨਾਂ ਦਾ 22 ਵਾਂ ਜਥਾ ਰਵਾਨਾ

ABOUT THE AUTHOR

...view details