ਅਣਮਿੱਥੇ ਸਮੇਂ ਲਈ ਨਗਰ ਨਿਗ਼ਮ ਮੁਲਾਜ਼ਮਾਂ ਨੇ ਕੀਤੀ ਹੜਤਾਲ - sarabha nagar
ਲੁਧਿਆਣਾ ਵਿਖੇ ਸਰਾਭਾ ਨਗਰ ਦੇ ਜ਼ੋਨ ਡੀ ਵਿੱਚ ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ। ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਕੀਤਾ ਜਾਵੇ ਪੱਕਾ। ਸਰਕਾਰ ਨੂੰ ਦਿੱਤੀ ਚੇਤਾਵਨੀ।
ਲੁਧਿਆਣਾ
ਲੁਧਿਆਣਾ: ਇੱਥੋ ਸਰਾਭਾ ਨਗਰ ਵਿੱਚ ਜ਼ੋਨ ਡੀ ਵਿਖੇ ਨਗਰ ਨਿਗਮ ਮੁਲਾਜ਼ਮਾਂ ਨੇ ਅੱਜ ਅਣਮਿੱਥੇ ਸਮੇਂ ਲਈ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਇਨ੍ਹਾਂ ਮੁਲਾਜ਼ਮਾਂ ਨੇ ਸਰਕਾਰ ਤੋਂ ਪੱਕਾ ਕਰਨ ਦੀ ਮੰਗ ਕੀਤੀ ਹੈ।