ਜਗਰਾਓਂ ਤੋਂ 'ਆਪ' ਵਿਧਾਇਕ ਸਰਵਜੀਤ ਕੌਰ ਮਾਣੂਕੇ 'ਤੇ ਹੋਇਆ ਹਮਲਾ
ਜਗਰਾਓਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਜੀਤ ਕੌਰ ਮਾਣੂਕੇ 'ਤੇ ਜਗਰਾਉਂ ਨੇੜੇ ਟੋਲ ਪਲਾਜ਼ਾ ਕੋਲ ਹਮਲੇ ਦੀ ਖ਼ਬਰ ਹੈ। ਹਮਲਾ ਕਾਰ ਸਵਾਰ ਕੁਝ ਅਣਪਛਾਤੇ ਲੋਕਾਂ ਨੇ ਕੀਤਾ ਹੈ। ਹਾਲਾਂਕਿ ਮਾਣੂਕੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ, ਪਰ ਦਾਖਾ ਪੁਲਿਸ ਵੱਲੋਂ ਆਪਣੀ ਟੀਮ ਮੌਕੇ 'ਤੇ ਭੇਜੀ ਗਈ ਹੈ। ਇਹ ਪੂਰੀ ਘਟਨਾ ਟੋਲ ਪਲਾਜ਼ਾ ਦੇ ਨੇੜੇ ਹੋਈ ਦੱਸੀ ਜਾ ਰਹੀ ਹੈ। ਸਰਵਜੀਤ ਕੌਰ ਨੇ ਕਾਰ ਦਾ ਨੰਬਰ ਵੀ ਪੁਲਿਸ ਨੂੰ ਦਿੱਤਾ ਹੈ।
ਸਰਵਜੀਤ ਕੌਰ ਮਾਣੂਕੇ