ਪੰਜਾਬ

punjab

ETV Bharat / state

ਲੌਕਡਾਊਨ ਖੁੱਲ੍ਹਣ ਦੇ ਬਾਵਜੂਦ ਵੀ ਨਹੀਂ ਤੁਰ ਰਿਹਾ ਕਾਰੋਬਾਰ

ਜਲੰਧਰ ਦੇ ਬੱਸ ਸਟੈਂਡ 'ਤੇ ਕੰਮ ਕਰਨ ਵਾਲੇ ਮਿੱਠੂ ਮੋਚੀ ਨੇ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਬਹੁਤ ਵਧੀਆਂ ਕੰਮ ਚਲਦਾ ਸੀ ਪਰ ਹੁਣ ਨਾ ਤਾਂ ਪਹਿਲਾਂ ਵਾਂਗ ਲੋਕ ਆਪਣੇ ਆਫਿਸ ਜਾਂਦੇ ਹੋਏ ਬੂਟ ਪਾਲਿਸ਼ ਕਰਵਾਉਂਦੇ ਹਨ ਅਤੇ ਨਾ ਹੀ ਹੁਣ ਉਨ੍ਹਾਂ ਕੋਲ ਕੋਈ ਬੂਟਰਿਪੇਅਰ ਲਈ ਆਉਂਦਾ ਹੈ।

Business not running despite the lockdown opening
ਲੌਕਡਾਊਨ ਖੁੱਲ੍ਹਣ ਦੇ ਬਾਵਜੂਦ ਵੀ ਨਹੀਂ ਤੁਰ ਰਿਹਾ ਕਾਰੋਬਾਰ

By

Published : Sep 10, 2020, 4:47 PM IST

ਜਲੰਧਰ: ਆਨਲੌਕ ਦੇ ਚੌਥੇ ਪੜਾਅ 'ਚ ਕੇਂਦਰ ਵੱਲੋਂ ਦਿੱਤੀਆਂ ਢਿੱਲਾਂ ਦੇ ਬਾਵਜੂਦ ਕਾਰੋਬਾਰ ਲੀਹ 'ਤੇ ਨਹੀਂ ਆ ਪਾਏ ਹਨ। ਕੋਰੋਨਾ ਮਹਾਂਮਾਰੀ ਨੇ ਜਿੱਥੇ ਵੱਡੇ ਕਾਰੋਬਾਰੀਆਂ ਨੂੰ ਨੁਕਸਾਨ ਪਹੁੰਚਾਇਆਂ ਉੱਥੇ ਹੀ ਮੱਧਮ ਵਰਗ ਦੇ ਲੋਕਾਂ ਨੂੰ ਇਸ ਮੰਦੀ ਦਾ ਮੂੰਹ ਦੇਖਣਾ ਪਿਆ ਹੈ।

ਲੌਕਡਾਊਨ ਖੁੱਲ੍ਹਣ ਦੇ ਬਾਵਜੂਦ ਵੀ ਨਹੀਂ ਤੁਰ ਰਿਹਾ ਕਾਰੋਬਾਰ

ਇਸੇ ਤਰ੍ਹਾਂ ਜਲੰਧਰ ਦੇ ਬੱਸ ਸਟੈਂਡ 'ਤੇ ਕੰਮ ਕਰਨ ਵਾਲੇ ਮਿੱਠੂ ਮੋਚੀ ਨੇ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਬਹੁਤ ਵਧੀਆਂ ਕੰਮ ਚਲਦਾ ਸੀ। ਮੋਚੀ ਨੇ ਕਿਹਾ ਲੌਕਡਾਊਨ ਖੁਲ੍ਹਣ ਦੇ ਬਾਵਜੂਦ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੈ ਨਾ ਤਾਂ ਪਹਿਲਾਂ ਵਾਂਗ ਲੋਕ ਆਪਣੇ ਆਫਿਸ ਜਾਂਦੇ ਹੋਏ ਬੂਟ ਪਾਲਿਸ਼ ਕਰਵਾਉਂਦੇ ਹਨ ਅਤੇ ਨਾ ਹੀ ਹੁਣ ਉਨ੍ਹਾਂ ਕੋਲ ਕੋਈ ਰਿਪੇਅਰ ਲਈ ਆਉਂਦਾ ਹੈ। ਜਿਸ ਦੇ ਕਾਰਨ ਉਸ ਨੂੰ ਆਪਣੇ ਘਰ ਦਾ ਖਰਚਾ ਵੀ ਚਲਾਉਣਾ ਮੁਸ਼ਕਿਲ ਹੋਇਆ ਪਿਆ ਹੈ।

ਇਹ ਵੀ ਪੜੋ: ਗ੍ਰਹਿ ਮੰਤਰਾਲੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ FCRA ਅਧੀਨ ਦਿੱਤੀ ਪ੍ਰਵਾਨਗੀ

ABOUT THE AUTHOR

...view details