ਹੁਸ਼ਿਆਰਪੁਰ: ਸ਼ਹਿਰ ਦੇ ਕਸਬਾ ਮੁਕੇਰੀਆ ਵਿੱਚ ਹਾਈਵੇ 'ਤੇ ਜੰਮੂ ਤੋਂ ਜਲੰਧਰ ਜਾ ਰਹੇ ਟਰੱਕ ਨੂੰ ਅਚਾਨਕ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਟਰੱਕ ਮੌਕੇ 'ਤੇ ਹੀ ਸੜ ਕੇ ਸੁਆਹ ਹੋ ਗਿਆ।
ਪਲਾਸਟਿਕ ਦੇ ਸਾਮਾਨ ਨਾਲ ਭਰਿਆ ਟਰੱਕ ਸੜ ਕੇ ਸੁਆਹ - fire in truck
ਬੀਤੀ ਰਾਤ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆ 'ਚ ਹਾਈਵੇ 'ਤੇ ਇੱਕ ਟਰੱਕ ਨੂੰ ਲੱਗ ਗਈ। ਇਸ ਦੌਰਾਨ ਟਰੱਕ ਡਰਾਈਵਰ ਨੇ ਆਪਣੀ ਭੱਜ ਕੇ ਜਾਨ ਬਚਾ ਲਈ।
ਟਰੱਕ 'ਚ ਲੱਗੀ ਅੱਗ
ਜਾਣਕਾਰੀ ਮੁਤਾਬਿਕ ਜੰਮੂ ਤੋਂ ਜਲੰਧਰ ਜਾ ਰਹੇ ਟਰੱਕ ਵਿੱਚ ਪਲਾਸਟਿਕ ਸਮਾਨ ਨਾਲ ਭਰਿਆ ਹੋਇਆ ਸੀ। ਸੂਤਰਾਂ ਮੁਤਾਬਕ ਟਰੱਕ ਦੇ ਟਾਇਰ ਨੂੰ ਅੱਗ ਲੱਗਣ ਕਰਨ ਇਹ ਹਾਦਸਾ ਵਾਪਰਿਆ ਹੈ। ਪੁਲਿਸ ਨੇ ਮੌਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।