ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਵੱਡੀ ਜਿੱਤ ਹਾਸਲ ਕਰਨ ਵਾਲੇ ਸੰਨੀ ਦਿਓਲ ਨੇ ਹਲਕੇ 'ਚ ਆਪਣਾ ਨੁਮਾਇੰਦਾ ਫਿਲਮ ਨਿਰਦੇਸ਼ਕ ਗੁਰਪ੍ਰੀਤ ਪਲਹੇਰੀ ਨੂੰ ਬਣਾਇਆ ਹੈ। ਸੰਨੀ ਦਿਓਲ ਨੇ ਇੱਕ ਪੱਤਰ ਵਿੱਚ ਲਿਖਿਆ ਹੈ ਕਿ ਹਲਕੇ ਵਿੱਚ ਮੀਟਿੰਗਾਂ ਦੀ ਅਗਵਾਈ ਪਲਹੇਰੀ ਕਰਨਗੇ। ਉਨ੍ਹਾਂ ਲਿਖਿਆ ਕਿ ਲੋਕਾਂ ਦੀਆਂ ਸੁਸ਼ਕਲਾਂ ਅਤੇ ਕੰਮਕਾਜ ਵੀ ਪਲਹੇਰੀ ਦੇਖਣਗੇ। ਸੰਨੀ ਦਿਓਲ ਦੇ ਇਸ ਐਲਾਨ ਤੋਂ ਬਾਅਦ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਪੰਜਾਬ ਸਰਕਾਰ ਵੱਲੋਂ ਗੱਡੀ ਅਤੇ ਸੁਰੱਖਿਆ ਦੇ ਦਿੱਤੀ ਗਈ ਹੈ।
ਗੁਰਦਾਸਪੁਰ ਲੋਕ ਸਭਾ ਹਲਕੇ ਦਾ ਨੁਮਾਇੰਦਾ 'ਸੰਨੀ ਦਿਓਲ' ਨਹੀਂ, ਹੁਣ ਇਹ ਨਿਰਦੇਸ਼ਕ - punajbi news online
ਗੁਰਦਾਸਪੁਰ ਲੋਕ ਸਭਾ ਹਲਕੇ ਸੰਸਦ ਸੰਨੀ ਦਿਓਲ ਨੇ ਹਲਕੇ 'ਚ ਆਪਣਾ ਨੁਮਾਇੰਦਾ ਫਿਲਮ ਨਿਰਦੇਸ਼ਕ ਗੁਰਪ੍ਰੀਤ ਪਲਹੇਰੀ ਨੂੰ ਬਣਾਇਆ ਹੈ। ਸੰਨੀ ਦਿਓਲ ਨੇ ਇੱਕ ਪੱਤਰ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਹੈ।
ਫ਼ਾਈਲ ਫ਼ੋਟੋ
ਜ਼ਿਕਰਯੋਗ ਹੈ ਕਿ ਸੰਨੀ ਦਿਓਲ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਬੀਜੇਪੀ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਵੱਡੇ ਫ਼ਰਕ ਨਾਲ ਮਾਤ ਦਿੱਤੀ ਸੀ।