ਫਿਰੋਜ਼ਪੁਰ:ਪੰਜਾਬ ਸਰਕਾਰ ਨੇ ਕੋਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਇਨਡੋਰ ਹਾਲ ਵਿਚ 100 ਲੋਕਾਂ ਦੇ ਇੱਕਠ ਨੂੰ ਪ੍ਰਵਾਨਗੀ ਦਿੱਤੀ ਹੈ।ਫਿਰੋਜ਼ਪੁਰ ਦੇ ਵਿਧਾਇਕ ਸਤਕਾਰ ਕੌਰ ਨੇ ਵਰਕਰਾਂ (Workers) ਨਾਲ ਮੀਟਿੰਗ ਕੀਤੀ।ਜਿਸ ਵਿਚ ਲੋਕਾਂ ਦੀ ਭੀੜ ਜਮ੍ਹਾ ਹੋਈ।ਸੋਸ਼ਲ ਡਿਸਟੈਂਸਿੰਗ (Social Distance) ਦੀਆਂ ਧੱਜੀਆਂ ਉਡਾਈਆ ਗਈਆ।ਇਸ ਇਕੱਠ ਵਿਚ ਜਿਆਦਾ ਲੋਕਾਂ ਨੇ ਮਾਸਕ ਵੀ ਨਹੀਂ ਪਹਿਣਿਆ ਹੋਇਆ ਸੀ।
ਕਾਂਗਰਸੀ ਵਿਧਾਇਕ ਖੁਦ ਉਡਾ ਰਹੇ ਨਿਯਮਾਂ ਦੀਆ ਧੱਜੀਆਂ - Social Distance
ਫਿਰੋਜ਼ਪੁਰ ਦੇ ਵਿਧਾਇਕ ਸਤਕਾਰ ਕੌਰ ਨੇ ਵਰਕਰਾਂ (Workers) ਨਾਲ ਮੀਟਿੰਗ ਕੀਤੀ।ਜਿਸ ਵਿਚ ਲੋਕਾਂ ਦੀ ਭੀੜ ਜਮ੍ਹਾ ਹੋਈ।ਸੋਸ਼ਲ ਡਿਸਟੈਂਸਿੰਗ (Social Distance)ਦੀਆਂ ਧੱਜੀਆਂ ਉਡਾਈਆ ਗਈਆ।ਇਸ ਇਕੱਠ ਵਿਚ ਜ਼ਿਆਦਾ ਲੋਕਾਂ ਨੇ ਮਾਸਕ ਵੀ ਨਹੀਂ ਪਹਿਣਿਆ ਹੋਇਆ ਸੀ।

ਕਾਂਗਰਸੀ ਵਿਧਾਇਕ ਖੁਦ ਉਡਾ ਰਹੇ ਨਿਯਮਾਂ ਦੀਆ ਧੱਜੀਆਂ
ਕਾਂਗਰਸੀ ਵਿਧਾਇਕ ਖੁਦ ਉਡਾ ਰਹੇ ਨਿਯਮਾਂ ਦੀਆ ਧੱਜੀਆਂ
ਇਸ ਬਾਰੇ ਵਿਧਾਇਕ ਸਤਕਾਰ ਕੌਰ ਨੇ ਕਿਹਾ ਕਿ ਮਾਮਲੇ ਘਟ ਗਏ ਹਨ।ਜਿਸ ਕਾਰਨ ਬੈਠਕ ਰੱਖੀ ਗਈ ਹੈ ਅਤੇ ਖੁਦ ਵਿਧਾਇਕ ਕਹਿ ਰਹੇ ਹਨ ਕਿ ਮੀਟਿੰਗ ਛੋਟੀ ਰੱਖੀ ਗਈ ਸੀ ਪਰ ਲੋਕ ਵੱਡੀ ਗਿਣਤੀ ਵਿਚ ਆ ਗਏ ਹਨ।ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਇਕੱਠੇ ਕਰ ਸਕਦੇ ਹਨ।
ਇਹ ਵੀ ਪੜੋ:ਛੇਵੇਂ ਪੇ ਕਮਿਸ਼ਨ ਖ਼ਿਲਾਫ਼ ਡਾਕਟਰਾਂ ਨੇ ਕੱਢੀ ਰੋਸ ਰੈਲੀ