ਪੰਜਾਬ

punjab

ETV Bharat / state

ਸਮੱਸਿਆਵਾਂ ਹੱਲ ਨਾ ਹੋਇਆ ਤਾਂ ਨਗਰ ਕੌਂਸਲ ਦਾ ਕਰਾਂਗੇ ਘਿਰਾਓ: ਰਾਜੂ ਖੰਨਾ - ਮਾਨਵ ਕੇਂਦਰ

ਸ੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਤੋਂ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਨਗਰ ਕੌਂਸਲ (City Council) ਮੰਡੀਗੌਬਿੰਦਗੜ ਦੇ ਵਾਰਡ ਨੰਬਰ 9 ਤੇ 10 ਦੇ ਵਾਸੀ ਸੀਵਰੇਜ, ਪੀਣ ਵਾਲੇ ਪਾਣੀ, ਟੁੱਟੀਆ ਸੜਕਾ ਤੇ ਸਟਰੀਟ ਲਾਈਟਾਂ (Street lights) ਨਾ ਹੋਣ ਕਾਰਨ ਅਤੇ ਥਾਂ-ਥਾਂ ਸੀਵਰੇਜ ਦੇ ਖੜ੍ਹੇ ਗੰਦੇ ਪਾਣੀ ਕਾਰਨ ਸੰਤਾਪ ਭੋਗਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਸਮੱਸਿਆਵਾਂ ਹੱਲ ਨਾ ਕੀਤਾ ਤਾਂ ਨਗਰ ਕੌਂਸਲ ਦਾ ਘਿਰਾਓ ਕੀਤਾ ਜਾਵੇਗਾ: ਰਾਜੂ ਖੰਨਾ
ਸਮੱਸਿਆਵਾਂ ਹੱਲ ਨਾ ਕੀਤਾ ਤਾਂ ਨਗਰ ਕੌਂਸਲ ਦਾ ਘਿਰਾਓ ਕੀਤਾ ਜਾਵੇਗਾ: ਰਾਜੂ ਖੰਨਾ

By

Published : Jul 10, 2021, 8:50 PM IST

ਸ੍ਰੀ ਫਤਿਹਗੜ੍ਹ ਸਾਹਿਬ:ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਨਗਰ ਕੌਂਸਲ (City Council) ਮੰਡੀਗੌਬਿੰਦਗੜ ਦੇ ਵਾਰਡ ਨੰਬਰ 9 ਤੇ 10 ਦੇ ਵਾਸੀ ਸੀਵਰੇਜ,ਪੀਣ ਵਾਲੇ ਪਾਣੀ, ਟੁੱਟੀਆ ਸੜਕਾ ਤੇ ਸਟਰੀਟ ਲਾਈਟਾਂ (Street lights) ਨਾ ਹੋਣ ਕਾਰਨ ਅਤੇ ਥਾਂ-ਥਾਂ ਸੀਵਰੇਜ ਦੇ ਖੜ੍ਹੇ ਗੰਦੇ ਪਾਣੀ ਕਾਰਨ ਸੰਤਾਪ ਭੋਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਲੋਕਾਂ ਦੀਆਂ ਸਮੱਸਿਆਂਵਾਂ ਸੁਣਦਿਆਂ ਰਾਜੂ ਖੰਨਾ ਨੇ ਅਜਨਾਲੀ, ਤਿਰਲੋਕ ਪੁਰੀ, ਸ਼ਿਵ ਸ਼ਕਤੀ ਕਾਲੋਨੀ, ਮਾਨਵ ਕੇਂਦਰ ਦਾ ਦੌਰਾ ਕਰਕੇ ਨਰਕ ਭਰੀ ਜ਼ਿੰਦਗੀ ਜੀਣ ਲਈ ਮਜ਼ਬੂਰ ਲੋਕਾਂ ਦੀਆਂ ਸਮੱਸਿਆਂਵਾਂ ਗੰਭੀਰਤਾ ਨਾਲ ਸੁਣੀਆ ਤੇ ਮੌਕੇ ਤੇ ਇਨ੍ਹਾਂ ਸਮੱਸਿਆਂ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਵੀ ਕੀਤੀ।

ਸਮੱਸਿਆਵਾਂ ਹੱਲ ਨਾ ਕੀਤਾ ਤਾਂ ਨਗਰ ਕੌਂਸਲ ਦਾ ਘਿਰਾਓ ਕੀਤਾ ਜਾਵੇਗਾ: ਰਾਜੂ ਖੰਨਾ

ਰਾਜੂ ਖੰਨਾ ਪ੍ਰਸ਼ਾਸਨ ਤੇ ਨਗਰ ਕੌਂਸਲ ਮੰਡੀਗੌਬਿੰਦਗੜ ਦੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਵਾਰਡ ਨੰਬਰ 09,ਤੇ 10 ਦੇ ਵਾਸੀਆਂ ਦੀ ਸਮੱਸਿਆਂ ਹੱਲ ਨਾ ਕੀਤਾ ਤਾਂ ਵੱਡਾ ਪ੍ਰਦਰਸ਼ਨ ਕਰਾਂਗੇ।

ਇਹ ਵੀ ਪੜੋ:ਲੁਧਿਆਣਾ: ਸਨਅਤਕਾਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ABOUT THE AUTHOR

...view details