ਪੰਜਾਬ

punjab

ETV Bharat / state

ਔਰਤ ਨੂੰ ਪੁਲਿਸ ਨੇ ਹੈਰੋਇਨ ਸਮੇਤ ਕਾਬੂ ਕੀਤਾ

ਕੋਟਕਪੂਰਾ ਦੀ ਇਕ ਔਰਤ ਬਲਜਿੰਦਰ ਕੌਰ ਜੋ ਵਕੀਲੀ ਦੇ ਨਾਂ ਤੋਂ ਕਾਫੀ ਮਸ਼ਹੂਰ ਹੈ। ਉਸ ਨੂੰ ਐਸ ਟੀ ਐਫ ਫਿਰੋਜ਼ਪੁਰ ਦੀ ਟੀਮ ਨੇ ਇਸ ਔਰਤ ਨੂੰ 20 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ।

ਔਰਤ ਨੂੰ ਪੁਲਿਸ ਨੇ 20 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ
ਔਰਤ ਨੂੰ ਪੁਲਿਸ ਨੇ 20 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ

By

Published : Jul 16, 2021, 4:21 PM IST

ਫਰੀਦਕੋਟ:ਪੰਜਾਬ ਵਿੱਚ ਲਗਾਤਾਰ ਨਸ਼ਿਆਂ ਨੂੰ ਠੱਸ ਪਾਉਣ ਲਈ ਸਰਕਾਰ ਅਤੇ ਪੁਲਿਸ ਲਗਾਤਾਰ ਕੰਮ ਕਰ ਰਹੇ ਹਨ। ਨਸ਼ਿਆਂ ਖ਼ਿਲਾਫ਼ ਲਗਤਾਰ ਪੁਲਿਸ ਵੱਲੋਂ ਕਾਰਵਾਈ ਕੀਤੀਆਂ ਜਾ ਰਹੀਆਂ ਹਨ।

ਔਰਤ ਨੂੰ ਪੁਲਿਸ ਨੇ 20 ਗਰਾਮ ਹੈਰੋਇਨ ਸਮੇਤ ਕਾਬੂ ਕੀਤਾਔਰਤ ਨੂੰ ਪੁਲਿਸ ਨੇ 20 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ

ਜਿਸ ਤਹਿਤ ਕੋਟਕਪੂਰਾ ਦੀ ਇਕ ਔਰਤ ਬਲਜਿੰਦਰ ਕੌਰ ਜੋ ਵਕੀਲੀ ਦੇ ਨਾਂ ਤੋਂ ਕਾਫੀ ਮਸ਼ਹੂਰ ਹੈ। ਉਸ ਨੂੰ ਐਸ ਟੀ ਐਫ ਫਿਰੋਜ਼ਪੁਰ ਦੀ ਟੀਮ ਨੇ ਇਸ ਔਰਤ ਨੂੰ 20 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐਸਟੀਐਫ ਦੇ ਸਹਾਇਕ ਥਾਣੇਦਾਰ ਜੋਰਾ ਸਿੰਘ ਦੀ ਟੀਮ ਨੇ ਸ਼ਾਂਤੀਵਣ ਮੋਗਾ ਰੋਡ ਗਲੀ ਨੰਬਰ 1 ਕੋਲੋਂ ਲੰਘ ਰਹੀ ਸੀ। ਕਿ ਇਸ ਔਰਤ ਨੂੰ ਵੇਖਿਆ ਤਾਂ ਉਸ ਸਮੇਂ ਇਸ ਔਰਤ ਦੇ ਹੱਥ ਵਿਚ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ।

ਪੁਲੀਸ ਨੇ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਤੋਂ ਹੈਰੋਇਨ ਬਰਾਮਦ ਹੋਈ। ਪੁਲੀਸ ਮਹਿਕਮੇ ’ਚ ਇਸ ਔਰਤ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹੋਏ ਹਨ ਤੇ ਇਸ ਸਮੇਂ ਇਹ ਜੇਲ੍ਹ ਤੋਂ ਬਾਹਰ ਆਈ ਸੀ।

ਇਹ ਵੀ ਪੜ੍ਹੋ :Live video : ਅੱਤਵਾਦੀਆਂ ਨੇ ਪੱਤਰਕਾਰ ਨੂੰ ਉਤਾਰਿਆ ਮੌਤ ਦੇ ਘਾਟ

ABOUT THE AUTHOR

...view details