ਪੰਜਾਬ

punjab

By

Published : Jul 15, 2021, 11:05 AM IST

ETV Bharat / state

ਕਾਰ ਐਕਸੀਡੈਂਟ 'ਚ 3 ਜਵਾਨਾਂ ਦੀ ਮੌਤ

ਪਿੰਡ ਟੋਲਣਵਾਲ ਨਜ਼ਦੀਕ ਬਾਬਾ ਬਣੇ ਸ਼ਾਹ ਕੋਲ ਰਾਤ ਤਕਰੀਬਨ ਸਾਢੇ 8 ਕੁ ਵਜੇ ਇਕ ਮਰੂਤੀ ਕਾਰ ਦਾ ਜ਼ਬਰਦਸਤ ਐਕਸੀਡੈਂਟ ਹੋਣ ਕਾਰਨ ਪਿੰਡ ਪੁਰਹਿਰਾ ਦੇ 3 ਜਵਾਨਾਂ ਦੀ ਮੌਤ ਹੋ ਗਈ।

ਕਾਰ ਐਕਸੀਡੈਂਟ 'ਚ 3 ਜਵਾਨਾਂ ਦੀ ਮੌਤ
ਕਾਰ ਐਕਸੀਡੈਂਟ 'ਚ 3 ਜਵਾਨਾਂ ਦੀ ਮੌਤ

ਹਸ਼ਿਆਰਪੁਰ:ਹੁਸ਼ਿਆਰਪੁਰ ਦੇ ਪਿੰਡੀ ਟੋਲਣਵਾਲ ਨਜਦੀਕ ਬਣੇ ਬਾਬਾ ਸ਼ਾਹ ਕੋਲ ਰਾਤ ਤਕਰੀਬਨ ਸਾਢੇ 8 ਕੁ ਵਜੇ ਇਕ ਮਰੂਤੀ ਕਾਰ ਦਾ ਜ਼ਬਰਦਸਤ ਐਕਸੀਡੈਂਟ ਹੋਣ ਕਾਰਨ ਪਿਡ ਪੁਰਹਿਰਾ ਦੇ 3 ਜਵਾਨਾਂ ਦੀ ਮੌਤ ਹੋ ਗਈ।ਇਕ ਵਿਅਕਤੀ ਸਿਵਲ ਹਸਪਤਾਲ ਵਿਚ ਦਾਖਲ ਹੈ ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਕਾਰ ਐਕਸੀਡੈਂਟ 'ਚ 3 ਜਵਾਨਾਂ ਦੀ ਮੌਤ

ਜਾਣਕਾਰੀ ਮੁਤਾਬਿਕ ਮ੍ਰਿਤਕ ਪੁਰਹਿਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।ਰਸਤੇ ਵਿਚ ਇਕ ਟੈਂਕਰ ਨਾਲ਼ ਟੱਕਰ ਹੋਣ ਤੇ ਤਿੰਨ ਨੌਜ਼ਵਾਨ ਮਾਰੇ ਗਏ ਅਤੇ ਇਕ ਜ਼ਖ਼ਮੀ ਹਾਲਤ ਵਿੱਚ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਤਫ਼ਤੀਸ ਜਾਰੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ:-ਬਿਜਲੀ ਵਿਭਾਗ ਦਾ ਪਿਆ ਛਾਪਾ, ਵਿਅਕਤੀ ਸੱਪ ਵਾਂਗ ਚੜ੍ਹਿਆ ਕੋਠੇ, ਵੀਡੀਓ ਵਾਇਰਲ

ABOUT THE AUTHOR

...view details