ਪੰਜਾਬ

punjab

ਮੁੱਖ ਮੰਤਰੀ ਨੇ ਦਿੱਤਾ ਪਟਿਆਲਵੀਆਂ ਨੂੰ ਤੋਹਫ਼ਾ

By

Published : Jun 20, 2019, 7:02 AM IST

ਪਟਿਆਲ਼ਾ ਦੇ ਬਾਰਾਦਰੀ ਬਾਗ਼ ਵਿੱਚ ਬਣੇ ਰਿੰਕ ਹਾਲ ਦੇ ਨਵਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਹਾਲ 45 ਲੱਖ ਦੀ ਲਾਗਤ ਨਾਲ ਬਣਾਇਆ ਜਾਵੇਗਾ।

patiala

ਪਟਿਆਲ਼ਾ: ਸ਼ਹਿਰ ਦੇ ਇਤਿਹਾਸਕ ਬਾਰਦਰੀ ਬਾਗ਼ ਵਿੱਚ ਬਣੇ ਰਿੰਕ ਬਾਗ਼ ਦੀ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਹਾਲ 15 ਜੁਲਾਈ ਨੂੰ ਖਿਡਾਰੀਆਂ ਲਈ ਖੋਲ੍ਹਿਆ ਜਾਵੇਗਾ।

ਮੁੱਖ ਮੰਤਰੀ ਨੇ ਦਿੱਤਾ ਪਟਿਆਲਵੀਆਂ ਨੂੰ ਤੋਹਫ਼ਾ

ਮੁੱਖ ਮੰਤਰੀ ਦੇ ਸ਼ਹਿਰ ਪਟਿਆਲ਼ਾ ਦੇ ਬਾਰਾਦਰੀ ਬਾਗ਼ ਵਿੱਚ ਬਣੇ ਰਿੰਕ ਹਾਲ ਦੇ ਨਵਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਹਾਲ ਨੂੰ ਬਣਾਉਣ ਲਈ 45 ਲੱਖ ਦੀ ਲਾਗਤ ਆਵੇਗਾ। ਇਹ ਹਾਲ ਮਹਾਰਾਜਾ ਰਜਿੰਦਰ ਸਿੰਘ ਨੇ ਬਣਾਇਆ ਸੀ। ਉਦੋਂ ਉਹ ਹਾਲ ਦੇਸ਼ ਦਾ ਸਭ ਤੋਂ ਵੱਡਾ ਰਿੰਕ ਹਾਲ ਸੀ।

ABOUT THE AUTHOR

...view details