ਚੰਡੀਗੜ੍ਹ:ਦੇਸ਼ ਭਰ 'ਚ ਸਰਕਾਰੀ ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol and diesel rates) ਜਾਰੀ ਕੀਤੀਆਂ ਗਈਆਂ ਹਨ। ਕੀਮਤਾਂ ਵਿੱਚ ਹਲਕਾ ਇਜ਼ਾਫਾ ਵੇਖਣ ਨੂੰ ਮਿਲਿਆ ਹੈ ਜਿਸ ਨਾਲ ਮਹਿੰਗਾਈ ਦਾ ਬੋਝ ਉਸੇ ਤਰ੍ਹਾਂ ਹੀ ਬਰਕਰਾਰ ਹੈ। ਇਸੇ ਤਰ੍ਹਾਂ ਹੀ ਸਬਜ਼ੀਆਂ ਦੇ ਭਾਅ ਵੀ ਲੋਕਾਂ ਦੇ ਬਜਟ ਹਿਲਾ ਰਹੀਆਂ ਹਨ।
ਇਹ ਵੀ ਪੜ੍ਹੋ:World Iodine Deficiency Day 2022: ਦੁਨੀਆ ਦੇ ਲਗਭਗ 54 ਦੇਸ਼ਾਂ ਵਿੱਚ ਅੱਜ ਵੀ ਹੈ ਆਇਓਡੀਨ ਦੀ ਕਮੀ
ਜਲੰਧਰ 'ਚ ਕੁਝ ਬਦਲਾਅ: ਜਲਧੰਰ ਸ਼ਹਿਰ ਵਿੱਟਚ ਪੈਟਰੋਲ ਦੀ ਕੀਮਤ 96 ਰੁਪਏ 23 ਪੈਸੇ ਹੈ, ਜਦਕਿ (Petrol and diesel in Jalandhar) ਡੀਜ਼ਲ ਦੀ ਕੀਮਤ 86 ਰੁਪਏ 60 ਪੈਸੇ ਹੈ।
ਲੁਧਿਆਣਾ 'ਚ ਕੁਝ ਬਦਲਾਅ:ਲੁਧਿਆਣਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 96 ਰੁਪਏ 43 ਪੈਸੇ ਹੈ, ਜਦਕਿ (Petrol and diesel in Ludhiana) ਡੀਜ਼ਲ ਦੀ ਕੀਮਤ 86 ਰੁਪਏ 78 ਪੈਸੇ ਹੈ।