ਅੰਮ੍ਰਿਤਸਰ: ਐਸਟੀਐਫ਼ ਨੂੰ ਵੀਰਵਾਰ ਦੇਰ ਰਾਤ ਵੱਡੀ ਸਫ਼ਲਤਾ ਮਿਲੀ। ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਸਥਿਤ ਇੱਕ ਕੋਠੀ ਵਿੱਚੋਂ 200 ਕਿੱਲੋ ਹੈਰੋਈਨ ਦੀ ਖੇਪ ਬਰਾਮਦ ਕੀਤੀ ਹੈ। ਇਸ ਵਿੱਚ ਪੁਲਿਸ ਨੇ ਇੱਕ ਅਫ਼ਗਾਨੀ ਨਾਗਰਿਕ ਸਮੇਤ ਕੁੱਲ 6 ਨੂੰ ਗ੍ਰਿਫ਼ਤਾਰ ਕੀਤਾ ਹੈ।
ਅੰਮ੍ਰਿਤਸਰ: ਐਸਟੀਐਫ਼ ਨੂੰ ਮਿਲੀ ਵੱਡੀ ਸਫ਼ਲਤਾ, 200 ਕਿੱਲੋ ਹੈਰੋਈਨ ਬਰਾਮਦ - 200 ਕਿੱਲੋ ਹੈਰੋਈਨ
ਐਸਟੀਐਫ਼ ਨੂੰ ਵੀਰਵਾਰ ਦੇਰ ਰਾਤ ਵੱਡੀ ਸਫ਼ਲਤਾ ਮਿਲੀ। ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਸਥਿਤ ਇੱਕ ਕੋਠੀ ਵਿੱਚੋਂ 200 ਕਿੱਲੋ ਹੈਰੋਈਨ ਦੀ ਖੇਪ ਬਰਾਮਦ ਕੀਤੀ ਹੈ। ਇਸ ਵਿੱਚ ਪੁਲਿਸ ਨੇ ਇੱਕ ਅਫ਼ਗਾਨੀ ਨਾਗਰਿਕ ਸਮੇਤ ਕੁੱਲ 6 ਨੂੰ ਗ੍ਰਿਫ਼ਤਾਰ ਕੀਤਾ ਹੈ।
ਫ਼ੋਟੋ
ਇਹ ਵੀ ਪੜ੍ਹੋ: ਜਾਮੀਆ ਗੋਲੀਬਾਰੀ ‘ਤੇ ਬੋਲੇ ਅਮਿਤ ਸ਼ਾਹ, ਕਿਹਾ ਅਜਿਹੀ ਘਟਨਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਪੁਲਿਸ ਨੇ ਇਸ ਸਬੰਧੀ ਐਸਏਐਸ ਨਗਰ ਦੇ ਫੇਸ-6 ਥਾਣੇ 'ਚ ਧਾਰਾ 21,25,27-A,29,61,85 ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਸ ਬਰਾਮਦਗੀ ਵਿੱਚ 207.13 ਕਿੱਲੋ ਭਾਰ ਦੇ ਕੈਮੀਕਲ ਬਣਾਉਣ ਵਾਲੇ 6 ਡਰੱਮ ਬਰਾਮਦ ਕੀਤਾ ਗਏ।