ਪੰਜਾਬ

punjab

ETV Bharat / state

ਪਿਛਲੇ ਸਾਲ ਨਾਲੋਂ ਹਾਲਾਤ ਹੁਣ ਬਹਿਤਰ ਹਨ: ਕਿਸਾਨ

ਈਟੀਵੀ ਭਾਰਤ ਨੇ ਅਜਾਨਾਲਾ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਸਾਡੇ ਹਾਲਾਤਾਂ 'ਚ ਬਹੁਤ ਸੁਧਾਰ ਹੋਇਆ ਹੈ।

ਫ਼ੋਟੋ

By

Published : May 3, 2019, 9:39 PM IST

ਅਜਨਾਲਾ : ਕਣਕ ਦੀ ਫ਼ਸਲ ਪੱਕਦਿਆਂ ਹੀ ਕਿਸਾਨ ਮੰਡੀਆਂ 'ਚ ਆਉਂਦੇ ਹਨ ਅਤੇ ਆਪਣੀ ਮਹਿਨਤ ਦੀ ਕਮਾਈ ਦੀ ਉੜੀਕ ਕਰਦੇ ਹਨ। ਅਕਸਰ ਹੀ ਕਿਸਾਨ ਆਪਣੇ ਹਾਲਾਤਾਂ ਤੋਂ ਨਾਖੁਸ਼ ਨਜ਼ਰ ਆਉਂਦੇ ਹਨ ਪਰ ਅਜਨਾਲਾ ਦੇ ਕਿਸਾਨ ਆਪਣੇ ਹਾਲਾਤਾਂ ਤੋਂ ਖੁਸ਼ ਹਨ।

ਪਿੱਛਲੇ ਸਾਲ ਨਾਲੋਂ ਹਾਲਾਤ ਹੁਣ ਬਹਿਤਰ ਹਨ- ਕਿਸਾਨ
ਜੀ ਹਾਂ ਈਟੀਵੀ ਭਾਰਤ ਨਾਲ ਹੋਈ ਗੱਲਬਾਤ ਵੇਲੇ ਕਿਸਾਨਾਂ ਨੇ ਦੱਸਿਆ ਕਿ ਹੁਣ ਹਾਲਾਤ ਪਿਛਲੀ ਵਾਰ ਨਾਲੋਂ ਬਹਿਤਰ ਹਨ। ਪਰ ਅਜੇ ਵੀ ਖ਼ਰਾਬ ਮੌਸਮ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਮੰਡੀਆਂ 'ਚ ਬਾਰਦਾਨੇ ਦੀ ਕਮੀ ਹੈ। ਪਰ ਉਹ ਵੀ ਖ਼ਾਸ ਨਹੀਂ ਹੈ। ਇਸ ਸਬੰਧੀ ਮਾਰਕੀਟ ਕਮੇਟੀ ਅਜਨਾਲਾ ਦੇ ਸੈਕਟਰੀ ਹਰਜੋਤ ਸਿੰਘ ਨੇ ਕਿਹਾ ਕਿ ਜੋ ਥੋੜੀ ਬਹੁਤ ਬਾਰਦਾਨੇ ਦੀ ਕਮੀ ਹੈ ਉਸਨੂੰ ਠੀਕ ਕਰ ਦਿੱਤਾ ਗਿਆ ਹੈ।

For All Latest Updates

ABOUT THE AUTHOR

...view details