ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੇ ਕਾਂਗਰਸ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਿੱਧੂ ਦਾ ਅਸਤੀਫ਼ਾ ਨਹੀਂ ਮਿਲਿਆ ਤੇ ਨਾਲ ਹੀ ਡਾਕਟਰ ਵੇਰਕਾ ਨੇ ਸਿੱਧੂ ਨੂੰ ਆਪਣਾ ਵਿਭਾਗ ਸੰਭਾਲਣ ਦੀ ਨਸੀਹਤ ਦਿੱਤੀ।
'ਸਿੱਧੂ ਆ ਕੇ ਆਪਣਾ ਵਿਭਾਗ ਸਾਂਭੇ' - amritsar
ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਮੁੱਖ ਮੰਤਰੀ ਨੂੰ ਅਜੇ ਤੱਕ ਸਿੱਧੂ ਦਾ ਕੋਈ ਅਸਤੀਫ਼ਾ ਨਹੀਂ ਮਿਲਿਆ। ਅਸਤੀਫਾ ਦੇਣ ਦੀ ਬਜਾਏ ਸਿੱਧੂ ਆਪਣਾ ਵਿਭਾਗ ਸੰਭਾਲਣ
'ਮੁੱਖ ਮੰਤਰੀ ਨੂੰ ਕੋਈ ਅਸਤੀਫ਼ਾ ਨਹੀਂ ਮਿਲਿਆ'
ਡਾਕਟਰ ਵੇਰਕਾ ਨੇ ਕਿਹਾ ਕਿ ਸਿੱਧੂ ਦੇ ਅਸਤੀਫ਼ੇ ਦੀਆਂ ਖ਼ਬਰਾਂ ਕੇਵਲ ਟਵੀਟਰ 'ਤੇ ਹੀ ਚਰਚਾ ਹੈ ਪਰ ਹਕੀਕਤ ਇਹ ਹੈ ਕਿ ਕਾਂਗਰਸ ਦੇ ਮੁੱਖ ਮੰਤਰੀ ਨੂੰ ਸਿੱਧੂ ਦਾ ਅਸਤੀਫ਼ਾ ਨਹੀਂ ਮਿਲਿਆ।
ਇਹ ਵੀ ਪੜ੍ਹੋ : ਕੈਬਨਿਟ 'ਚੋਂ ਬਾਹਰ ਹੋਏ 'ਗੁਰੂ', ਸੂਬੇ ਦੀ ਸਿਆਸਤ 'ਚ ਹਲਚਲ