ਅੰਮ੍ਰਿਤਸਰ: ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਪੱਬਾਂ ਭਾਰ ਹੋਏ ਪਏ ਹਨ। ਇਸੇ ਦੇ ਚੱਲਦੇ ਸਿੱਧੂ ਸਮਰਥਕਾਂ ਨੇ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਕੋਠੀ ’ਚ ਕੇਕ ਕੱਟ ਕੇ ਅਤੇ ਲੰਡੂ ਵੰਡ ਕੇ ਖੁਸ਼ੀ ਮਨਾਈ।
ਅੰਮ੍ਰਿਤਸਰ: ਸਿੱਧੂ ਸਮਰਥਕਾਂ ਨੇ ਕੇਕ ਕੱਟ ਕੇ ਮਨਾਈ ਖੁਸ਼ੀ - ਨਵਜੋਤ ਸਿੰਘ ਸਿੱਧੂ
ਸਿੱਧੂ ਸਮਰਥਕ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ’ਤੇ ਬਹੁਤ ਖੁਸ਼ ਹਨ। ਇਸ ਖੁਸ਼ੀ ਨੂੰ ਉਨ੍ਹਾਂ ਵੱਲੋਂ ਕੇਕ ਕੱਟ ਕੇ ਅਤੇ ਭਗੜਾ ਪਾ ਕੇ ਮਨਾਈ ਗਈ ਹੈ।
ਅੰਮ੍ਰਿਤਸਰ: ਸਿੱਧੂ ਸਮਰਥਕਾਂ ਨੇ ਕੇਕ ਕੱਟ ਕੇ ਮਨਾਈ ਖੁਸ਼ੀ
ਇਸ ਦੌਰਾਨ ਸਿੱਧੂ ਸਮਰਥਕ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ’ਤੇ ਬਹੁਤ ਖੁਸ਼ ਹਨ। ਇਸ ਖੁਸ਼ੀ ਨੂੰ ਉਨ੍ਹਾਂ ਵੱਲੋਂ ਕੇਕ ਕੱਟ ਕੇ ਅਤੇ ਭਗੜਾ ਪਾ ਕੇ ਮਨਾਈ ਗਈ ਹੈ। ਨਾਲ ਹੀ ਉਨ੍ਹਾਂ ਵੱਲੋਂ ਇਸ ਖੁਸ਼ੀ ਦੀ ਘੜੀ ਚ ਲੰਡੂ ਵੀ ਵੰਡੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਕੱਲ੍ਹ ਅੰਮ੍ਰਿਤਸਰ ਪਹੁੰਚਣਗੇ। ਇਸ ਦੌਰਾਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਨਤਮਸਤਕ ਹੋਣਗੇ।