ਪੰਜਾਬ

punjab

ETV Bharat / state

ਅਜਨਾਲਾ: 52 ਉਮੀਦਵਾਰਾਂ ਨੇ ਲਏ ਨਾਂਅ ਵਾਪਿਸ, 66 ਉਮੀਦਵਾਰ ਹੀ ਲੜਨਗੇ 15 ਵਾਰਡਾਂ 'ਚ ਚੋਣ

ਨਗਰ ਪੰਚਾਇਤ ਦੀਆਂ ਚੋਣਾਂ ਸੰਬੰਧੀ ਅਜਨਾਲਾ ਦੇ 53 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ। ਇਨ੍ਹਾਂ ਉਮੀਦਵਾਰਾਂ ਵੱਲੋਂ ਨਾਂਅ ਵਾਪਿਸ ਲੈਣ ਤੋਂ ਬਾਅਦ ਹੁਣ 15 ਵਾਰਡਾਂ ਲਈ 66 ਉਮੀਦਵਾਰ ਚੋਣ ਲੜਣਗੇ।

ਅਜਨਾਲਾ:  52 ਉਮੀਦਵਾਰਾਂ ਨੇ ਲਏ ਨਾਂਅ ਵਾਪਿਸ, 66 ਉਮੀਦਵਾਰ ਹੀ ਲੜਨਗੇ 15 ਵਾਰਡਾਂ 'ਚ ਚੋਣ
ਅਜਨਾਲਾ: 52 ਉਮੀਦਵਾਰਾਂ ਨੇ ਲਏ ਨਾਂਅ ਵਾਪਿਸ, 66 ਉਮੀਦਵਾਰ ਹੀ ਲੜਨਗੇ 15 ਵਾਰਡਾਂ 'ਚ ਚੋਣ

By

Published : Feb 6, 2021, 6:56 AM IST

ਅੰਮ੍ਰਿਤਸਰ: 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਦੀਆਂ ਚੋਣਾਂ ਸੰਬੰਧੀ ਅਜਨਾਲਾ ਦੀਆਂ 15 ਵਾਰਡਾਂ ਲਈ 140 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਸਨ, ਜਿਨ੍ਹਾਂ ਵਿੱਚੋਂ ਵੀਰਵਾਰ ਨੂੰ 21 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਚੋਣ ਰਿਟਰਨਿੰਗ ਅਫ਼ਸਰ ਕਮ ਐਸਡੀਐਮ ਡਾ. ਦੀਪਕ ਭਾਟੀਆ ਵੱਲੋਂ ਰੱਦ ਕਰ ਦਿੱਤੀ ਗਿਆ ਸੀ।

ਹੁਣ ਸ਼ੁੱਕਰਵਾਰ 53 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ। ਇਨ੍ਹਾਂ ਉਮੀਦਵਾਰਾਂ ਵੱਲੋਂ ਨਾਂਅ ਵਾਪਿਸ ਲੈਣ ਤੋਂ ਬਾਅਦ ਹੁਣ 15 ਵਾਰਡਾਂ ਲਈ 66 ਉਮੀਦਵਾਰ ਚੋਣ ਲੜਣਗੇ। ਇਨ੍ਹਾ ਲਈ ਜਲਦ ਹੀ ਚੋਣ ਇਨਸਾਨ ਅਲਾਟ ਕੀਤੇ ਜਾਣਗੇ।

ABOUT THE AUTHOR

...view details