ਦੁਬਈ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦੇ ਦੂਜੇ ਅੱਧ ਦੀ ਸ਼ੁਰੂਆਤ ਹੋ ਗਈ ਹੈ। ਇਸ ਲੜੀ ਵਿੱਚ ਬੁੱਧਵਾਰ ਨੂੰ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਇੱਕ ਵਾਰ ਮੁੜ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਣਗੀਆਂ ਅਤੇ ਸਟੀਵ ਸਮਿਥ ਦੀ ਅਗਵਾਈ ਵਾਲੀ ਰਾਜਸਥਾਨ ਇਸ ਮੈਚ ਵਿੱਚ ਆਪਣੀ ਪਿਛਲੀ ਹਾਰ ਦਾ ਬਦਲਾ ਲੈਣਾ ਚਾਹੇਗੀ।
ਆਈਪੀਐਲ-13: ਦਿੱਲੀ ਨਾਲ ਹਿਸਾਬ ਬਰਾਬਰ ਕਰਨ ਲਈ ਮੈਦਾਨ 'ਚ ਉੱਤਰੇਗੀ ਰਾਜਸਥਾਨ ਰਾਇਲਜ਼ - ਦੁਬਈ ਇੰਟਰਨੈਸ਼ਨਲ ਸਟੇਡੀਅਮ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਦੇ ਦੂਜੇ ਅੱਧ ਦੀ ਸ਼ੁਰੂਆਤ ਹੋ ਗਈ ਹੈ। ਇਸ ਲੜੀ ਵਿੱਚ ਬੁੱਧਵਾਰ ਨੂੰ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਇੱਕ ਵਾਰ ਮੁੜ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਣਗੀਆਂ ਅਤੇ ਸਟੀਵ ਸਮਿਥ ਦੀ ਅਗਵਾਈ ਵਾਲੀ ਰਾਜਸਥਾਨ ਇਸ ਮੈਚ ਵਿੱਚ ਆਪਣੀ ਪਿਛਲੀ ਹਾਰ ਦਾ ਬਦਲਾ ਲੈਣਾ ਚਾਹੇਗੀ।
ਦੋਵੇਂ ਟੀਮਾਂ ਨੇ 9 ਅਕਤੂਬਰ ਨੂੰ ਸ਼ਾਰਜਾਹ ਵਿੱਚ ਮੈਚ ਖੇਡਿਆ ਸੀ। ਜਿਥੇ ਦਿੱਲੀ ਨੇ 46 ਦੌੜਾਂ ਨਾਲ ਮੈਚ ਜਿੱਤ ਲਿਆ ਪਰ ਰਾਜਸਥਾਨ ਦੀ ਉਸ ਟੀਮ ਅਤੇ ਇਸ ਰਾਜਸਥਾਨ ਦੀ ਟੀਮ ਵਿੱਚ ਅੰਤਰ ਹੈ। ਇਹ ਅੰਤਰ ਬੈਨ ਸਟੋਕਸ ਦਾ ਟੀਮ ਵਿੱਚ ਹੋਣਾ ਹੈ।
ਟੀਮਾਂ (ਸੰਭਾਵਤ)
ਰਾਜਸਥਾਨ ਰਾਇਲਜ਼: ਸਟੀਵ ਸਮਿਥ (ਕਪਤਾਨ), ਅੰਕਿਤ ਰਾਜਪੂਤ, ਬੇਨ ਸਟੋਕਸ, ਜੋਫਰਾ ਆਰਚਰ, ਜੋਸ ਬਟਲਰ, ਮਹੀਪਾਲ ਲੋਮਰੋਰ, ਮਨਨ ਵੋਹਰਾ, ਮਯੰਕ ਮਕੰਰਡੇ, ਰਾਹੁਲ ਤਿਵਾਤੀਆ, ਰਿਆਨ ਪਰਾਗ, ਸੰਜੂ ਸੈਮਸਨ, ਸ਼ਸ਼ਾਂਕ ਸਿੰਘ, ਸ਼੍ਰੇਅਸ ਗੋਪਾਲ, ਵਰੁਣ ਏਰਾਨ, ਰੌਬਿਨ ਉਥੱਪਾ, ਜੈਦੇਵ ਉਨਾਦਕਟ, ਯਾਸਸ਼ਵੀ ਜੈਸਵਾਲ, ਅਨੁਜ ਰਾਵਤ, ਅਕਾਸ਼ ਸਿੰਘ, ਕਾਰਤਿਕ ਤਿਆਗੀ, ਡੇਵਿਡ ਮਿਲਰ, ਓਸ਼ਾਨ ਥਾਮਸ, ਅਨਿਰੁੱਧ ਜੋਸ਼ੀ, ਐਂਡਰਿਠ ਟਾਇ, ਟੌਮ ਕੁਰੈਨ, ਬੇਨ ਸਟੋਕ।
ਦਿੱਲੀ ਕੈਪੀਟਲਸ: ਸ਼੍ਰੇਅਸ ਅਈਅਰ (ਕਪਤਾਨ), ਅਜਿੰਕਿਆ ਰਹਾਣੇ, ਅਲੈਕਸ ਕੈਰੀ (ਵਿਕਟਕੀਪਰ), ਜੇਸਨ ਰਾਏ, ਪ੍ਰਿਥਵੀ ਸ਼ਾ, ਸ਼ਿਖਰ ਧਵਨ, ਸ਼ਿਮਰਨ ਹੇਤਮੇਅਰ, ਅਕਸ਼ਰ ਪਟੇਲ, ਕ੍ਰਿਸ ਵੋਕਸ, ਲਲਿਤ ਯਾਦਵ, ਮਾਰਕਸ ਸਟੋਨੀਸ, ਕੀਮੋ ਪੌਲ, ਅਵੇਸ਼ ਖਾਨ, ਹਰਸ਼ਲ ਪਟੇਲ, ਕੈਗੀਸੋ ਰਬਾਡਾ, ਮੋਹਿਤ ਸ਼ਰਮਾ, ਰਵੀਚੰਦਰਨ ਅਸ਼ਵਿਨ, ਸੰਦੀਪ ਲਾਮਚੀਨੇ, ਐਨਰਿਕ ਨੋਰਕੀਆ, ਤੁਸ਼ਾਰ ਦੇਸ਼ਪਾਂਡੇ।