ਪੰਜਾਬ

punjab

ETV Bharat / sports

ਸਚਿਨ ਤੇਂਦੁਲਕਰ ਨੇ 87ਵੇਂ ਹਵਾਈ ਸੈਨਾ ਦਿਵਸ ਵਿੱਚ ਲਿਆ ਹਿੱਸਾ - sachin tendulkar participated in 87th air force day

8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਸੈਨਾ ਦੀ 87ਵੀਂ ਵਰ੍ਹੇਗੰਢ ਲਈ ਸਮਾਗਮ ਕਰਵਾਇਆ ਗਿਆ ਸੀ।

ਸਚਿਨ ਤੇਂਦੁਲਕਰ ਨੇ 87ਵੇਂ ਹਵਾਈ ਸੈਨਾ ਦਿਵਸ ਵਿੱਚ ਲਿਆ ਹਿੱਸਾ

By

Published : Oct 8, 2019, 4:30 PM IST

ਗਾਜ਼ਿਆਬਾਦ : ਕ੍ਰਿਕਟ ਦੇ ਰੱਬ ਕਹੇ ਜਾਣ ਵਾਲੇ ਅਤੇ ਮਾਣਯੋਗ ਗਰੁੱਪ ਕੈਪਟਨ ਸਚਿਨ ਤੇਂਦੁਲਕਰ ਨੇ ਮੰਗਲਵਾਰ ਨੂੰ ਭਾਰਤੀ ਹਵਾਈ ਸੈਨਾ (ਆਈਏਐੱਫ਼) ਦੀ 87ਵੀਂ ਵਰ੍ਹੇਗੰਢ ਦੇ ਜਸ਼ਨ ਵਿੱਚ ਸ਼ਿਰਕਤ ਕੀਤੀ।

ਸਚਿਨ ਨੇ ਤੇਂਦੁਲਕਰ ਨੂੰ ਸਤੰਬਰ-2010 ਵਿੱਚ ਗਰੁੱਪ ਕੈਪਟਨ ਦਾ ਰੈਂਕ ਦਿੱਤਾ ਗਿਆ ਸੀ। ਉਨ੍ਹਾਂ ਨੇ ਇਥੇ ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰਿਆ ਦੇ ਨਾਲ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

ਸਚਿਨ ਤੇਂਦੁਲਕਰ ਨੇ 87ਵੇਂ ਹਵਾਈ ਸੈਨਾ ਦਿਵਸ ਵਿੱਚ ਲਿਆ ਹਿੱਸਾ

ਸਚਿਨ ਦੇ ਨਾਲ ਉਨ੍ਹਾਂ ਦੀ ਪਤਨੀ ਅੰਜਲੀ ਤੇਂਦੁਲਕਰ ਵੀ ਸਮਾਗਮ ਵਿੱਚ ਸ਼ਾਮਲ ਹੋਈ ਜਿਸ ਦਾ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਸਵਾਗਤ ਕੀਤਾ।

2013 ਵਿੱਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਸਚਿਨ ਅਜਿਹੇ ਪਹਿਲੇ ਖਿਡਾਰੀ ਸਨ ਜਿੰਨ੍ਹਾਂ ਨੇ ਹਵਾਈ ਸੈਨਾ ਦੇ ਮਾਣਯੋਗ ਗਰੁੱਪ ਕੈਪਟਨ ਦਾ ਅਹੁਦਾ ਮਿਲਿਆ ਸੀ।

ਵਿਸ਼ਵ ਕੱਪ ਦੀ ਬਦਲੇਗੀ ਰਿਵਾਇਤ, ਜੇਤੂ ਟੀਮ ਨੂੰ ਸਚਿਨ ਪੇਸ਼ ਕਰ ਸਕਦੇ ਹਨ ਟ੍ਰਾਫੀ

ABOUT THE AUTHOR

...view details