ਪੰਜਾਬ

punjab

ETV Bharat / sitara

ਜਨਮ ਦਿਨ ਮੁਬਾਰਕ ਮਨਿੰਦਰ ਬੁੱਟਰ

ਮਸ਼ਹੂਰ ਗਾਇਕ ਮਨਿੰਦਰ ਬੁੱਟਰ ਦਾ ਅੱਜ ਜਨਮ ਦਿਨ ਹੈ ਤੇ ਇਸ ਮੌਕੇ ਬਹੁਤ ਸਾਰੇ ਗਾਇਕ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਜਨਮ ਦਿਨ ਮੁਬਾਰਕ ਮਨਿੰਦਰ ਬੁੱਟਰ
ਜਨਮ ਦਿਨ ਮੁਬਾਰਕ ਮਨਿੰਦਰ ਬੁੱਟਰ

By

Published : Aug 1, 2021, 7:19 AM IST

ਚੰਡੀਗੜ੍ਹ:ਮਸ਼ਹੂਰ ਗਾਇਕ ਮਨਿੰਦਰ ਬੁੱਟਰ ਦਾ ਅੱਜ ਜਨਮ ਦਿਨ ਹੈ ਤੇ ਇਸ ਮੌਕੇ ਬਹੁਤ ਸਾਰੇ ਗਾਇਕ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਮਨਿੰਦਰ ਬੁੱਟਰ ਨੇ ਬਹੁਤ ਸਾਰੇ ਮਸ਼ਹੂਰ ਗਾਣੇ ਗਾਏ ਹਨ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸੇ ਹੋਏ ਹਨ।

ਜਨਮ ਦਿਨ ਮੁਬਾਰਕ ਮਨਿੰਦਰ ਬੁੱਟਰ

ਇਹ ਵੀ ਪੜੋ: HAPPY BIRTHDAY ਸੁਰਵੀਨ ਚਾਵਲਾ

ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਮਨਿੰਦਰ ਬੁੱਟਰ ਦਾ ਜਨਮ 01 ਅਗਲਤ 1995 ਨੂੰ ਹੋਇਆ ਸੀ। ਜੋ ਕਿ ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਹੈ। ਮਨਜਿੰਦਰ ਬੁੱਟਰ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ।

ਜਨਮ ਦਿਨ ਮੁਬਾਰਕ ਮਨਿੰਦਰ ਬੁੱਟਰ

ਇਹ ਵੀ ਪੜੋ: ਜਾਣੋ ਕੌਣ 'ਬਚਪਨ ਕਾ ਪਿਆਰ' ਗੀਤ ਦਾ ਅਸਲੀ ਗਾਇਕ ?

ਮਨਿੰਦਰ ਬੁੱਟਰ ਦਾ ਸਭ ਤੋਂ ਪਹਿਲਾਂ ਗਾਣਾ 2012 ਵਿੱਚ ਨਾਰਾਂ ਅਤੇ ਸਰਕਾਰਾਂ ਆਇਆ ਸੀ ਜਿਸ ਕਾਰਨ ਉਹ ਮਸ਼ਹੂਰ ਹੋ ਗਏ। ਇਸ ਤੋਂ ਬਾਅਦ ਮਨਿੰਦਰ ਬੁੱਟਰ ਨੇ ਕਈ ਹਿੱਟ ਗਾਣੇ ਗਾਏ ਤੇ ਲਿਖੇ ਵੀ ਹਨ।

ABOUT THE AUTHOR

...view details