ਹੈਦਰਾਬਾਦ: ਦਿਲਜੀਤ ਦੋਸਾਝ ਦੀ ਨਵੀਂ ਐਲਬਮ ਨੂੰ ਲੈ ਕੇ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਪ੍ਰਸੰਸਕਾਂ ਦਾ ਇੰਤਜਾਰ ਖ਼ਤਮ ਹੋ ਚੁੱਕਿਆ ਹੈ। ਕਿਉਂਕਿ ਦਿਲਜੀਤ ਦੋਸਾਂਝ ਦੀ ਪੰਜਾਬੀ ਐਲਬਮ 'ਮੂਨ ਚਾਈਲਡ ਏਰਾ' (Moonchild Era) ਰਿਲੀਜ਼ ਹੋ ਚੁੱਕੀ ਹੈ। ਦਲਜੀਤ ਦੋਸਾਂਝ ਦੀ ਨਵੀਂ ਐਲਬਮ 'ਮੂਨ ਚਾਈਲਡ ਏਰਾ' ਤੇ ਉਨ੍ਹਾਂ ਪ੍ਰਸੰਸਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ।
ਦਲਜੀਤ ਦੋਸਾਂਝ ਦੀ ਨਵੀਂ ਐਲਬਮ ਰਿਲੀਜ਼ - Moonchild Era
ਦਲਜੀਤ ਦੋਸਾਂਝ ਦੀ ਐਲਬਮ 'ਮੂਨ ਚਾਈਲਡ ਏਰਾ' (Moonchild Era) ਦੀ ਐਲਬਮ ਰਿਲੀਜ਼ ਹੋ ਚੁੱਕੀ ਹੈ। ਇਸ ਐਲਬਮ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਬਹੁਤ ਹੀ ਜ਼ਿਆਦਾ ਉਤਸਾਹ 'ਤੇ ਖੁਸੀ ਪਾਈ ਜਾ ਰਹੀ ਹੈ।
ਦਲਜੀਤ ਦੋਸਾਂਝ ਦੀ ਨਵੀਂ ਐਲਬਮ ਰਿਲੀਜ਼
ਦਿਲਜੀਤ ਦੋਸਾਂਝ ਦੇ ਨਵੇਂ ਐਲਬਮ 'ਮੂਨ ਚਾਈਲਡ ਏਰਾ' (Moonchild Era) ਦਰਸ਼ਕਾਂ ਤੇ ਦਿਲਾਂ ਤੇ ਛਾਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਵੀ ਦਿਲਜੀਤ ਦੋਸਾਝ ਦੀ ਹਰ ਐਲਬਮ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਭਰਮਾਂ ਹੁੰਗਾਰਾ ਮਿਲਿਆ ਹੈ। ਉਮੀਦ ਹੈ ਕਿ ਇਨ੍ਹਾਂ ਦੀ ਨਵੀਂ ਐਲਬਮ ਵੀ ਸਭ ਦੀ ਦਿਲ ਜਿੱਤਣ ਵਾਲੀ ਹੈ।
ਇਹ ਵੀ ਪੜੋ:Happy Birthday ਖਲਨਾਇਕ ਯਾਦ ਗਰੇਵਾਲ
Last Updated : Aug 23, 2021, 3:22 PM IST