ਚੰਡੀਗੜ੍ਹ: ਪੰਜਾਬੀ ਗਾਇਕ ਬੱਬੂ ਮਾਨ ਦੀ ਗਾਇਕੀ ਦਾ ਜਾਦੂ ਉਨ੍ਹਾਂ ਦੇ ਫੈਨਜ਼ ਦੇ ਦਿਲਾਂ ’ਤੇ ਰਾਜ ਕਰਦੇ ਹਨ। ਇਸੇ ਦੇ ਚੱਲਦੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਨ। ਦੱਸ ਦਈਏ ਕਿ ਬੱਬੂ ਮਾਨ ਦੇ ਨਵੇਂ ਗਾਣੇ ਦੀ ਆਡੀਓ ਰਿਲੀਜ਼ ਹੋਈ ਹੈ ਜਿਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਕੀ ਤੁਸੀਂ ਸੁਣਿਆ ਬੱਬੂ ਮਾਨ ਦਾ 'ਬਰਸਾਤ' ਗੀਤ ? - ਚੰਡੀਗੜ੍ਹ
ਬੱਬੂ ਮਾਨ ਦਾ ਹਿੰਦੀ ਗਾਣਾ ਬਰਸਾਤ ਦੀ ਆਡੀਓ ਰਿਲੀਜ਼ ਹੋ ਗਿਆ ਹੈ ਜਿਸਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਕੀ ਤੁਸੀਂ ਸੁਣਿਆ ਬੱਬੂ ਮਾਨ ਦਾ 'ਬਰਸਾਤ' ਗੀਤ ?
ਦੱਸ ਦਈਏ ਕਿ ਬਰਸਾਤ ਗਾਣੇ ਨੂੰ ਬੱਬੂ ਮਾਨ ਵੱਲੋਂ ਲਿਖਿਆ ਅਤੇ ਗਾਇਆ ਗਿਆ ਹੈ। ਇਸ ਨੂੰ ਐਲਬਮ ਮੇਰਾ ਗਮ 2 ਦੇ ਹੇਠ ਰਿਲੀਜ਼ ਕੀਤਾ ਗਿਆ ਹੈ। ਯੂਟਿਉਬ ’ਤੇ ਇਸ ਗਾਣੇ ਨੂੰ 10 ਲੱਖ ਤੋਂ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।