ਚੰਡੀਗੜ੍ਹ : ਆਪਣੇ ਗੀਤ ਤੇ ਗੱਲਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ 295 ਰੀਲੀਜ਼ ਹੋਇਆ ਹੈ। ਇਹ ਗੀਤ ਹਾਲ ਹੀ ਵਿੱਚ ਰੀਲੀਜ਼ ਹੋਈ ਐਲਬਮ MOOSETAPE ਦਾ ਹੈ।
ਇਸ ਗੀਤ ਦਾ ਮਿਊਜ਼ਕ THE KID ਵੱਲੋਂ ਕੀਤਾ ਗਿਆ ਹੈ।

ਸਿੱਧੂ ਦੇ ਬਾਕੀ ਗੀਤਾਂ ਵਾਂਗ ਵੀ ਇਹ ਉਮੀਦ ਲਗਾਈ ਜਾ ਰਹੀ ਹੈ, ਕਿ ਇਹ ਗੀਤ ਵੀ ਇੱਕ ਨਵਾਂ ਰਿਕਾਰਡ ਬਣਾਵੇਗਾ।
ਇਹ ਵੀ ਪੜ੍ਹੋ:'ਐ ਦਿਲ ਹੈ ਮੁਸ਼ਕਿਲ' ਦਾ 'ਚੰਨਾ ਮੇਰਿਆ' 4 ਸਾਲਾਂ ਬਾਅਦ ਵੀ ਦਰਸ਼ਕਾਂ ਦੇ ਦਿਲਾਂ 'ਚ