ਪੰਜਾਬ

punjab

ਵੇਖੋ ਵਿਦੇਸ਼ੀ ਪੌਸ਼ਾਕ 'ਚ ਕੌਰ-ਬੀ ਦਾ ਗਿੱਧਾ

By

Published : Jul 13, 2019, 11:58 PM IST

ਕੌਰ-ਬੀ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਵਿਦੇਸ਼ੀ ਪੌਸ਼ਾਕ 'ਚ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ।

ਫ਼ੋਟੋ

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਜੀਨਸ਼ ਦੇ ਵਿੱਚ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਇਹ ਵੀਡੀਓ ਆਸਟ੍ਰੇਲੀਆ ਦੇ ਏਅਰਪੋਟ 'ਤੇ ਲਈ ਗਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਲਿਖਿਆ ਪੂਰੀ ਤਿਆਰੀ ਹੈ ਪਰਥ 'ਚ ਰਹਿੰਦੀਆਂ ਭੈਣਾਂ ਵੱਲੋਂ ਤੁਸੀਂ ਵੇਖ ਸਕਦੇ ਹੋ ਕੱਲ੍ਹ ਏਅਰਪੋਟ 'ਤੇ ਹੀ ਗਿੱਧਾ ਹਾ ਦਿੱਤਾ ਪੰਜਾਬੀ ਮੁਟਿਆਰਾਂ ਨੇ।

ਜ਼ਿਕਰਏਖਾਸ ਹੈ ਕਿ ਕੌਰ ਬੀ ਅੱਜ-ਕੱਲ੍ਹ ਵਿਦੇਸ਼ ‘ਚ ਆਪਣੇ ਲਾਈਸ ਸ਼ੋਅ ਕਰਨ ਪੁੱਜੀ ਹੋਈ ਹੈ। ਹਾਲ ਹੀ ਦੇ ਵਿੱਚ ਕੌਰ ਬੀ ਨੇ ਆਪਣੇ ਜਨਮ ਦਿਨ 'ਤੇ ਸੰਧੂਰੀ ਰੰਗ ਦਾ ਗੀਤ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ।

For All Latest Updates

ABOUT THE AUTHOR

...view details