ਚੰਡੀਗੜ੍ਹ:ਮਸ਼ਹੂਰ ਅਦਾਕਾਰਾ ਜਸਪਿੰਦਰ ਚੀਮਾ ਦਾ ਅੱਜ ਜਨਮਦਿਨ ਹੈ। ਇਸ ਮੌਕੇ ਉਹਨਾਂ ਨੂੰ ਹਰ ਕੋਈ ਵਧਾਈਆਂ ਦੇ ਰਿਹਾ ਹੈ। ਦੱਸ ਦਈਏ ਕਿ ਜਸਪਿੰਦਰ ਚੀਮਾ ਦੀ ਜਨਮ 12 ਅਗਸਤ 1988 ਨੂੰ ਹੋਇਆ ਸੀ।
Happy Birthday ਜਸਪਿੰਦਰ ਚੀਮਾ ਇਹ ਵੀ ਪੜੋ: ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼
ਜਸਪਿੰਦਰ ਮਿਸ ਪੀਟੀਸੀ ਪੰਜਾਬੀ 2008 ਅਵਾਰਡ ਦੀ ਜੇਤੂ ਹੈ। ਜਸਪਿੰਦਰ ਚੀਮਾ ਦਾ ਵਿਆਹ ਗੁਰਜੀਤ ਸਿੰਘ ਨਾਲ 19 ਫਰਵਰੀ 2016 ਨੂੰ ਹੋਇਆ ਸੀ।
ਜਸਪਿੰਦਰ ਚੀਮਾ ਦੇ ਕੰਮ ਦੀ ਤਾਂ ਉਨ੍ਹਾਂ ਨੇ ਕਈ ਕਮਾਲ ਦੀ ਫ਼ਿਲਮਾਂ ‘ਚ ਕੰਮ ਕੀਤਾ ਹੈ, ‘ਧੀ ਪੰਜਾਬ ਦੀ’, ‘ਵੀਰਾਂ ਨਾਲ ਸਰਦਾਰੀ’ ਅਤੇ ‘ਡੌਂਟ ਵਰੀ ਯਾਰਾ’ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨਗੀਆਂ।
Happy Birthday ਜਸਪਿੰਦਰ ਚੀਮਾ ਫ਼ਿਲਮਾਂ ਤੋਂ ਇਲਾਵਾ ਜਸਪਿੰਦਰ ਚੀਮਾ ਦੀ ਫ਼ਿਲਮ ਗੇਲੋ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਜਸਪਿੰਦਰ ਚੀਮਾ ਨੂੰ ਉਸ ਦੀ ਅਦਾਕਾਰੀ ਲਈ ਕਈ ਅਵਾਰਡ ਵੀ ਮਿਲੇ ਹਨ।
ਇਹ ਵੀ ਪੜੋ: ਜਨਮ ਦਿਨ ਮੁਬਾਰਕ ਸਾਰਾ ਅਲੀ ਖਾਨ