ਪੰਜਾਬ

punjab

ETV Bharat / sitara

Happy Birthday ਸੁਨੀਲ ਸ਼ੈਟੀ

ਬਾਲੀਵੁੱਡ (Bollywood) ਅਦਾਕਾਰ ਸੁਨੀਲ ਸ਼ੈਟੀ 60 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 11ਅਗਸਤ 1961 ਨੂੰ ਮੁਲਕੀ , ਕਰਨਾਟਕ ਵਿਚ ਹੋਇਆ ਸੀ। ਸੁਨੀਲ ਸ਼ੈਟੀ 1992 ਤੋਂ ਅਦਾਕਾਰੀ ਨਾਲ ਜੁੜੇ ਹੋਏ ਹਨ। ਸੁਨੀਲ ਸ਼ੈਟੀ ਨੇ 1992 ਵਿਚ ਬਲਵਾਨ ਫਿਲਮ ਨਾਲ ਫਿਲਮ ਇੰਡਸਟਰੀ (Film Industry)ਵਿੱਚ ਪੈਰ ਰੱਖਿਆ ਸੀ।

Happy Birthday ਸੁਨੀਲ ਸ਼ੈਟੀ
Happy Birthday ਸੁਨੀਲ ਸ਼ੈਟੀ

By

Published : Aug 11, 2021, 6:44 AM IST

ਚੰਡੀਗੜ੍ਹ:ਸੁਨੀਲ ਸ਼ੈੱਟੀ ਦਾ ਜਨਮ 11ਅਗਸਤ 1961 ਨੂੰ ਮੁਲਕੀ , ਕਰਨਾਟਕ ਵਿਚ ਹੋਇਆ ਸੀ। ਹੁਣ ਉਹ 60 ਸਾਲ ਦੇ ਹੋ ਗਏ ਹਨ। ਸੁਨੀਲ ਸ਼ੈਟੀ 1992 ਤੋਂ ਅਦਾਕਾਰੀ ਨਾਲ ਜੁੜੇ ਹੋਏ ਹਨ। ਸੁਨੀਲ ਸ਼ੈਟੀ ਨੇ ਫਿਲਮ ਇੰਡਸਟਰੀ (Film Industry) ਵਿਚ 1992 ਵਿਚ ਐਂਟਰੀ ਕੀਤੀ।

Happy Birthday ਸੁਨੀਲ ਸ਼ੈਟੀ

ਅਦਾਕਾਰ ਨੇ ਬਾਲੀਵੁੱਡ (Bollywood) ਦੀਆਂ 100 ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕੀਤਾ ਹੈ। ਸੁਨੀਲ ਸ਼ੈਟੀ ਨੇ ਆਪਣੇ ਕਰੀਅਰ ਵਿਚ ਕਾਮੇਡੀ ਤੋਂ ਲੈ ਕੇ ਐਕਸ਼ਨ ਫਿਲਮਾਂ ਕੀਤੀਆ ਹਨ ਜਿਨ੍ਹਾਂ ਵਿਚ ਉਹ ਸਫਲ ਅਦਾਕਾਰ ਰਹੇ ਹਨ।

Happy Birthday: ਸੁਨੀਲ ਸ਼ੈੱਟੀ

ਸੁਨੀਲ ਸ਼ੈਟੀ ਅਦਾਕਾਰ ਦੇ ਨਾਲ ਇਕ ਚੰਗੇ ਬਿਜ਼ਨਸਮੈਨ ਵਜੋਂ ਵੀ ਜਾਣੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਰੈਸਟੋਰੈਂਟ ਅਤੇ ਕਈ ਕਲੱਬ ਹਨ। ਤੁਹਾਨੂੰ ਦੱਸਦੇਈਏ ਕਿ ਅਦਾਕਾਰ ਸੁਨੀਲ ਸ਼ੈਟੀ ਰੀਅਲ ਅਸਟੇਟ ਦੇ ਚੰਗੇ ਨਿਵੇਸ਼ਕ ਹਨ। ਉਨ੍ਹਾਂ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਹ ਪ੍ਰਾਪਰਟੀ ਵਿਚ ਕਾਫੀ ਦਿਲਚਸਪੀ ਰੱਖਦੇ ਹਨ।

Happy Birthday: ਸੁਨੀਲ ਸ਼ੈੱਟੀ

ਅਦਾਕਾਰ ਦਾ ਖੁਦ ਦਾ ਪ੍ਰੋਡਕਸ਼ਨ ਹਾਊਸ 'ਪੋਪਕੌਰਨ ਇੰਟਰਟੇਨਮੈਂਟ' ਹੈ। ਸੁਨੀਲ ਸ਼ੈਟੀ ਨੇ ਆਪਣੇ ਆਪ ਨੂੰ ਬਾਲੀਵੁੱਡ ਪਾਰਟੀਆਂ ਤੇ ਐਵਾਰਡ ਨਾਈਟਸ ਤੋਂ ਦੂਰ ਰੱਖਿਆ ਹੈ ਪਰ ਖਾਸ ਮੌਕਿਆ ਉਤੇ ਹੀ ਪਾਰਟੀ ਨੂੰ ਮਾਣਦੇ ਹਨ।

Happy Birthday: ਸੁਨੀਲ ਸ਼ੈੱਟੀ

ਇਹ ਵੀ ਪੜੋ:ਬਾਲ ਕਲਾਕਾਰ ਸਹਿਦੇਵ ਦਿਰਦੋ ਨਾਲ ਬਾਦਸ਼ਾਹ ਕਰ ਰਹੇ Duet, ਦੇਖੋ Teaser

ABOUT THE AUTHOR

...view details