ਪੰਜਾਬ

punjab

ETV Bharat / sitara

ਦਿਸ਼ਾ ਤੇ ਟਾਈਗਰ ਦਾ ਵੀਡੀਓ ਹੋਇਆ ਵਾਇਰਲ - video

ਦਿਸ਼ਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਟਾਇਗਰ ਅਤੇ ਦਿਸ਼ਾ ਇੱਕਠੇ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ

By

Published : Apr 9, 2019, 11:44 PM IST

ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ ਜ਼ਿਆਦਾਤਰ ਸੁਰਖ਼ੀਆਂ 'ਚ ਬਣੇ ਹੀ ਰਹਿੰਦੇ ਹਨ। ਇਨ੍ਹਾਂ ਦੀ ਜੋੜੀ ਨੂੰ ਫਿਲਮ 'ਬਾਗੀ 2' 'ਚ ਪਸੰਦ ਵੀ ਕੀਤਾ ਗਿਆ ਸੀ। ਇਹ ਜੋੜੀ ਹੁਣ ਫ਼ੇਰ ਤੋਂ ਇੱਕਠੇ ਨਜ਼ਰ ਆਉਣਗੇ। ਪਰ ਇਸ ਵਾਰ ਫ਼ਿਲਮ 'ਚ ਨਹੀਂ ਬਲਕਿ ਇਕ ਸੋਫ਼ਟ ਡ੍ਰਿੰਕ ਦੀ ਐਡ 'ਚ ਵਿਖਾਈ ਦੇਣਗੇ।

ਦੱਸਣਯੋਗ ਹੈ ਕਿ ਐਡ ਦੀ ਵੀਡੀਓ ਕੁਝ ਸਮਾਂ ਪਹਿਲਾਂ ਹੀ ਦਿਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਟਾਈਗਰ ਤੇ ਦਿਸ਼ਾ ਬੇਹੱਦ ਖੂਬਸੂਰਤ ਅੰਦਾਜ਼ ਨਜ਼ਰ ਆ ਰਹੇ ਹਨ।

For All Latest Updates

ABOUT THE AUTHOR

...view details