ਪੰਜਾਬ

punjab

By

Published : May 8, 2021, 2:34 PM IST

ETV Bharat / international

ਨਾਸਾ ਦੇ ਹੱਥ ਲੱਗੀ ਇੱਕ ਹੋਰ ਸਫਲਤਾ, ਮੰਗਲ ਗ੍ਰਹਿ ਤੋਂ ਰਿਕਾਰਡ ਹੋ ਕੇ ਆਈ ਆਡੀਓ

ਨਾਸਾ ਮੰਗਲ ਗ੍ਰਹਿ ਉੱਤੇ ਨਿਰੰਤਰ ਸਫਲਤਾ ਹਾਸਲ ਕਰ ਰਿਹਾ ਹੈ। ਨਾਸਾ ਨੇ ਪਹਿਲੇ ਹੀ ਲਾਲ ਗ੍ਰਹਿ (ਮਾਰਕਸ) ਤੋਂ ਫੋਟੋਆਂ ਅਤੇ ਵੀਡੀਓ ਸਾਂਝੀਆਂ ਕਰ ਚੁੱਕਿਆ ਹੈ। ਹੁਣ ਏਜੰਸੀਆਂ ਦੇ ਇੱਕ ਹੋਰ ਸਫਲਤਾ ਹੱਥ ਲੱਗੀ ਹੈ। ਖਬਰ ਹੈ ਕਿ ਨਾਸਾ ਨੇ ਮੰਗਲ ਗ੍ਰਹਿ 'ਤੇ ਚੌਥੀ ਟੈਸਟ ਦੀ ਉੜਾਨ 'ਤੇ ਗਏ ਮਿਨੀ ਹੈਲੀਕਾਪਟਰ ਦੁਆਰਾ ਸੁਣੇ ਗਏ ਆਡੀਓ ਨੂੰ ਸਾਂਝਾ ਕੀਤਾ।

ਫ਼ੋਟੋ
ਫ਼ੋਟੋ

ਕੇਪ ਕੈਨਾਵੇਰਲ: ਨਾਸਾ ਮੰਗਲ ਗ੍ਰਹਿ ਉੱਤੇ ਨਿਰੰਤਰ ਸਫਲਤਾ ਹਾਸਲ ਕਰ ਰਿਹਾ ਹੈ। ਨਾਸਾ ਨੇ ਪਹਿਲੇ ਹੀ ਲਾਲ ਗ੍ਰਹਿ (ਮਾਰਕਸ) ਤੋਂ ਫੋਟੋਆਂ ਅਤੇ ਵੀਡੀਓ ਸਾਂਝੀਆਂ ਕਰ ਚੁੱਕਿਆ ਹੈ। ਹੁਣ ਏਜੰਸੀਆਂ ਦੇ ਇੱਕ ਹੋਰ ਸਫਲਤਾ ਹੱਥ ਲੱਗੀ ਹੈ। ਖਬਰ ਹੈ ਕਿ ਨਾਸਾ ਨੇ ਮੰਗਲ ਗ੍ਰਹਿ 'ਤੇ ਚੌਥੀ ਟੈਸਟ ਦੀ ਉ਼ਡਾਣ 'ਤੇ ਗਏ ਮਿਨੀ ਹੈਲੀਕਾਪਟਰ ਦੁਆਰਾ ਸੁਣੇ ਗਏ ਆਡੀਓ ਨੂੰ ਸਾਂਝਾ ਕੀਤਾ।

ਵੇਖੋ ਵੀਡੀਓ

ਕੈਲੀਫੋਰਨੀਆ ਸਥਿਤ ਨਾਸਾ ਦੀ ਜੇਟ ਪ੍ਰੋਪੈਲਸ਼ਨ ਲੈਬੋਰੇਟਰੀ ਨੇ ਸ਼ੁੱਕਰਵਾਰ ਨੂੰ ਆਪਣੀ ਪੰਜਵੇਂ ਟੈਸਟ ਉ਼ਡਾਣ ਭਰਨ ਤੋਂ ਠੀਕ ਪਹਿਲਾਂ ਇਸ ਆਡੀਓ ਨੂੰ ਜਾਰੀ ਕੀਤਾ। ਨਾਸਾ ਨੇ ਕਿਹਾ ਕਿ ਚੌਥੀ ਜਾਂਚ ਉਡਾਣ ਦੌਰਾਨ ਰਿਕਾਰਡ ਕੀਤਾ ਗਿਆ ਇਹ ਆਡੀਓ ਦੀ ਕਿਸੇ ਮੱਛਰ ਅਤੇ ਕੀੜੇ ਦੀ ਆਵਾਜ ਦੀ ਤਰ੍ਹਾਂ ਲਗਦੀ ਹੈ।

ਵਿਗਿਆਨੀਆਂ ਨੇ ਇਹ ਵੀ ਦੱਸਿਆ ਕਿ ਮਿਨੀ ਹੈਲੀਕਾਪਟਰ ਦੀ ਪੰਖੂੜੀਆਂ ਦੇ ਸ਼ੋਰ ਕਾਰਨ ਇਸ ਨੂੰ ਸੁਣ ਪਾਉਣਾ ਮੁਸ਼ਕਲ ਸੀ ਕਿਉਂਕਿ 1.8 ਕਿਲੋ ਭਾਰ ਦੀ ਇਸ ਜਾਂਚ ਹੈਲੀਕਾਪਟਰ, ਪ੍ਰੈਸਵਰਸਨ ਰੋਵਰ 'ਤੇ ਲਗੇ ਮਾਈਕਫੋਨ ਤੋਂ 80 ਮੀਟਰ ਦੀ 'ਤੇ ਸੀ। ਵਿਗਿਆਨੀਆਂ ਨੇ ਤਕਨੀਕੀ ਮਦਦ ਤੋਂ ਇਸ ਆਡੀਓ ਦੀ ਪਛਾਣ ਕਰ ਇਸ ਨੂੰ ਰਿਕਾਰਡ ਕੀਤਾ ਹੈ।

ਦੱਸ ਦੇਈਏ ਕਿ ਨਾਸਾ ਨੇ ਇਹ ਆਡੀਓ ਬੀਤੀ 30 ਅਪ੍ਰੈਲ ਦੀ ਚੌਥੀ ਟੈਸਟ ਉਡਾਣ ਦੌਰਾਨ ਰਿਕਾਰਡ ਕੀਤਾ ਗਿਆ ਸੀ। ਨਾਸਾ ਦੀ ਇਸ ਕਾਮਯਾਬੀ ਦੇ ਨਾਲ ਚੌਥੀ ਜਾਂਚ ਉਡਾਣ ਦਾ ਪਹਿਲਾਂ ਕਦਮ ਪੂਰਾ ਹੋ ਚੁੱਕਿਆ ਹੈ ਅਤੇ ਹੁਣ ਉਹ ਆਪਣੇ ਅਗਲੇ ਪੜਾਅ ਵਿੱਚ ਉਨ੍ਹਾਂ ਦੇ ਚੱਟਾਨਾਂ ਦੀ ਤਲਾਸ਼ ਕਰੇਗੀ। ਜਿਥੇ ਸੁਕਸ਼ਮ ਜੀਵਨ ਦੀ ਨਿਸ਼ਾਨਦੇਹੀ 'ਤੇ ਅਸ਼ਾਂਕਾ ਜਤਾਈ ਜਾ ਰਹੀ ਹੈ।

ABOUT THE AUTHOR

...view details