ਹੈਦਰਾਬਾਦ: ਬਾਲੀਵੁੱਡ 'ਚ 11 ਅਗਸਤ ਨੂੰ 'ਗਦਰ 2' ਅਤੇ 'ਓਐਮਜੀ 2' ਬਾਕਸ ਆਫਿਸ 'ਤੇ ਰਿਲੀਜ਼ ਹੋਈਆਂ ਸਨ ਅਤੇ ਹੁਣ ਇਕ ਹਫਤੇ ਬਾਅਦ 18 ਅਗਸਤ ਨੂੰ ਅਭਿਸ਼ੇਕ ਬੱਚਨ ਅਤੇ ਸੈਯਾਮੀ ਖੇਰ ਸਟਾਰਰ ਫਿਲਮ 'ਘੂਮਰ' ਰਿਲੀਜ਼ ਹੋ ਗਈ ਹੈ। ਫਿਲਮ ਨੂੰ ਪਹਿਲੇ ਦਿਨ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਘੂਮਰ ਦਾ ਪਹਿਲੇ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਫਿਲਮ ਘੂਮਰ ਦਾ ਓਪਨਿੰਗ ਡੇ ਕਲੈਕਸ਼ਨ ਬਹੁਤ ਘੱਟ ਹੈ। ਫਿਲਮ ਨੇ ਭਾਵੇਂ ਆਪਣੀ ਕਹਾਣੀ ਨਾਲ ਦਰਸ਼ਕਾਂ 'ਤੇ ਜਾਦੂ ਕੀਤਾ ਹੋਵੇ, ਪਰ ਫਿਲਮ ਦੇ ਸ਼ੁਰੂਆਤੀ ਦਿਨ ਦਾ ਕਲੈਕਸ਼ਨ ਦੱਸਦਾ ਹੈ ਕਿ ਫਿਲਮ ਘੂਮਰ ਇਕ ਹਫਤੇ ਦੇ ਅੰਦਰ ਬਾਕਸ ਆਫਿਸ 'ਤੇ ਦਮ ਤੋੜ ਦੇਵੇਗੀ। ਬਾਕਸ ਆਫਿਸ 'ਤੇ 'ਗਦਰ 2' ਦੇ ਤੂਫਾਨ 'ਚ 'ਘੂਮਰ' ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ।
- ਬਹੁ-ਚਰਚਿਤ ਫਿਲਮ ’ਦੇਵਰਾ’ ’ਚ ਸੈਫ ਅਲੀ ਖਾਨ ਦੇ ਕਿਰਦਾਰ ’ਭੈਰਾ’ ਦਾ ਹੋਇਆ ਐਲਾਨ, ਕੋਰਤਾਲਾ ਸਿਵਾ ਦੁਆਰਾ ਕੀਤਾ ਜਾ ਰਿਹਾ ਹੈ ਨਿਰਦੇਸ਼ਨ
- ਪਰਿਣੀਤੀ ਚੋਪੜਾ ਨੇ ਆਪਣੀ ਸੁਰੀਲੀ ਅਵਾਜ਼ 'ਚ ਗਾਇਆ ਪੰਜਾਬੀ ਗਾਇਕ ਅਮਰਿੰਦਰ ਗਿੱਲ ਦਾ ਗੀਤ, ਤੁਸੀਂ ਵੀ ਸੁਣੋ
- ਗੀਤਕਾਰੀ ਅਦਾਕਾਰੀ ਤੋਂ ਬਾਅਦ ਹੁਣ ਬਤੌਰ ਗਾਇਕ ਇਕ ਨਵੀਂ ਪਰਵਾਜ਼ ਵੱਲ ਵਧੇ ਗੁਰਨਾਮ ਗਾਮਾ ਸਿੱਧੂ, ਅੱਜ ਰਿਲੀਜ਼ ਹੋਵੇਗਾ ਨਵਾਂ ਗਾਣਾ ‘ਬੀ ਪਾਜੀਟਿਵ’