ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਲਈ 19 ਮਈ ਨੂੰ ਵੋਟਿੰਗ ਹੋਈ। ਇਸ ਪੰਜਾਬ ਵੀ ਸ਼ਾਮਲ ਸੀ। ਸੂਬੇ ਦੀਆਂ 13 ਲੋਕਸਭਾ ਸੀਟਾਂ ਲਈ 22 ਜ਼ਿਲ੍ਹਿਆਂ ਵਿੱਚ ਵੋਟਿੰਗ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ। ਵੋਟਿੰਗ ਦੌਰਾਨ ਵੋਟਰਾਂ ਨੇ ਆਪਣ ਵੋਟ ਅਧਿਕਾਰ ਦੀ ਵਰਤੋਂ ਕਰਦੇ ਹੋਏ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਵੋਟ ਦਿੱਤੀ। ਇਸ ਦੌਰਾਨ ਨਵੇਂ ਵੋਟਰਾਂ ਨੂੰ ਸਨਮਾਨ ਵਜੋਂ ਸਰਟੀਫੀਕੇਟ ਵੀ ਜਾਰੀ ਕੀਤੇ ਗਈ। ਸੂਬੇ ਦੇ ਲੋਕਸਭਾ ਹਲਕੇ ਪਟਿਆਲਾ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਸਨ।
ਸੂਬੇ 'ਚ ਕਿੱਥੇ ਪਈਆਂ ਕਿੰਨੇ ਫੀਸਦੀ ਹੋਈ ਵੋਟਿੰਗ:
ਪਟਿਆਲਾ-64.18%
ਚੰਡੀਗੜ੍ਹ-63.57%
ਗੁਰਦਾਸਪੁਰ-61.13%
ਅੰਮ੍ਰਿਤਸਰ-52.47%
ਖਡੂਰ ਸਾਹਿਬ-56.77%
ਜਲੰਧਰ-56.44%