ਪੰਜਾਬ

punjab

By

Published : Feb 20, 2021, 11:00 PM IST

ETV Bharat / city

ਕੈਨੇਡਾ ਸੰਸਥਾ ਵੱਲੋਂ 101 ਸਿਰਮੋਰ ਪੰਜਾਬੀ ਸਖਸ਼ੀਅਤਾ ਦਾ ਪਟਿਆਲਾ ’ਚ ਕੀਤਾ ਗਿਆ ਸਨਮਾਨ

ਤਸਵੀਰ
ਤਸਵੀਰ

15:07 February 20

ਜਗਤ ਪੰਜਾਬੀ ਸਭਾ ਕੈਨੇਡਾ ਅਤੇ ਖਾਲਸਾ ਕਾਲਜ ਪਟਿਆਲਾ ਵਲੋ ਰੱਖਿਆ ਗਿਆ 101 ਮਹਾਨ ਸ਼ਖ਼ਸੀਅਤਾਂ ਦਾ ਸਨਮਾਨ ਸਮਾਰੋਹ

ਜਗਤ ਪੰਜਾਬੀ ਸਭਾ ਕੈਨੇਡਾ

ਪਟਿਆਲਾ: ਜਗਤ ਪੰਜਾਬੀ ਸਭਾ ਕੈਨੇਡਾ ਅਤੇ ਖਾਲਸਾ ਕਾਲਜ ਪਟਿਆਲਾ ਵੱਲੋ ਰੱਖਿਆ ਗਿਆ 101 ਮਹਾਨ ਸ਼ਖ਼ਸੀਅਤਾਂ ਦਾ ਸਨਮਾਨ ਸਮਾਰੋਹ ਦੌਰਾਨ ਗਾਇਕ ਮੁਹੰਮਦ ਸਦੀਕ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਐਸਪੀ ਗੁਰਬਿੰਦਰ ਸਿੰਘ ਬੱਲ ਦਾ ਵੀ ਸਨਮਾਨ ਹੋਇਆ। ਜਗਤ ਪੰਜਾਬੀ ਸਭਾ ਦੇ ਵਲੋ 101 ਮਹਾਨ ਸ਼ਖ਼ਸੀਅਤਾਂ ਦੇ ਵਿਚ ਸੱਭਿਆਚਾਰਕ ਗੀਤਕਾਰ ਤੇ ਪ੍ਰੋਫੈਸਰ ਤੇ ਹੋਰ ਵੀ ਮਹਾਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਤੇ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਵੀ ਰਹੇ ਸ਼ਾਮਿਲ।

ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਗਾਇਕ ਮੁਹੰਮਦ ਸਦੀਕ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਖਾਲਸਾ ਕਾਲਜ ਪਟਿਆਲਾ ’ਚ ਜਗਤ ਪੰਜਾਬੀ ਸਭਾ ਵੱਲੋਂ ਮੇਰਾ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਮੈਂ ਇਸ ਸਨਮਾਨ ਦੇ ਕਾਬਿਲ ਨਹੀ ਹਾਂ, ਪਰ ਫੇਰ ਵੀ ਮੈਨੂੰ ਇਨ੍ਹਾਂ ਪਿਆਰ ਬਖਸ਼ਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ।
 

ABOUT THE AUTHOR

...view details