ਪੰਜਾਬ

punjab

ਅਣਪਛਾਤਿਆਂ ਵੱਲੋਂ ਕਾਲੀ ਮਾਤਾ ਦੀ ਮੂਰਤੀ ਖੰਡਿਤ, ਸ਼ਰਧਾਲੂਆਂ 'ਚ ਭਾਰੀ ਰੋਸ

By

Published : Oct 17, 2022, 5:30 PM IST

Updated : Oct 17, 2022, 10:26 PM IST

ਲੁਧਿਆਣਾ ਧੂਰੀ ਲਾਈਨ ਦੇ ਨਜ਼ਦੀਕ ਮਨੋਹਰ ਨਗਰ ਵਿਚ ਕੁੱਝ ਅਣਪਛਾਤਿਆਂ ਵੱਲੋਂ ਕਾਲੀ ਮਾਤਾ ਦੀ ਮੂਰਤੀ ਖੰਡਿਤ idol of Kali Mata was vandalized in Manohar Nagar ਕੀਤੀ ਗਈ। ਜਿਸ ਤੋਂ ਬਾਅਦ ਸ਼ਰਧਾਲੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। The idol of Kali Mata was vandalized in Ludhiana

The idol of Kali Mata was vandalized in Manohar Nagar
The idol of Kali Mata was vandalized in Manohar Nagar

ਲੁਧਿਆਣਾ: ਲੁਧਿਆਣਾ ਧੂਰੀ ਲਾਈਨ ਦੇ ਨਜ਼ਦੀਕ ਮਨੋਹਰ ਨਗਰ ਵਿਚ ਕੁੱਝ ਅਣਪਛਾਤਿਆਂ ਵੱਲੋਂ ਕਾਲੀ ਮਾਤਾ ਦੀ ਮੂਰਤੀ ਖੰਡਿਤ ਕੀਤੀ ਗਈ। ਜਿਸ ਤੋਂ ਬਾਅਦ ਸ਼ਰਧਾਲੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਸਥਿਤੀ ਤਨਾਅਪੂਰਨ ਬਣੀ ਹੋਈ ਹੈ, ਵੱਡੀ ਗਿਣਤੀ ਵਿਚ ਪੁਲਿਸ ਅਤੇ ਰੇਲਵੇ ਪੁਲਿਸ ਮੁਲਾਜ਼ਮ ਘਟਨਾ ਸਥਾਨ ਉੱਤੇ ਪਹੁੰਚੇ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। The idol of Kali Mata was vandalized in Ludhiana

ਅਣਪਛਾਤਿਆਂ ਵੱਲੋਂ ਕਾਲੀ ਮਾਤਾ ਦੀ ਮੂਰਤੀ ਖੰਡਿਤ



ਇਸ ਮੌਕੇ ਉੱਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਸਥਿਤੀ ਉਪਰ ਕਾਬੂ ਪਾਇਆ ਗਿਆ ਹੈ। ਲੇਕਿਨ ਰੇਲਵੇ ਦਾ ਏਰੀਆ ਹੋਣ ਦੇ ਚੱਲਦਿਆਂ ਰੇਲਵੇ ਪੁਲਿਸ ਮੌਕੇ ਉੱਤੇ ਮੌਜੂਦ ਸੀ ਅਤੇ ਰੇਲਵੇ ਅਧਿਕਾਰੀ ਨੇ ਬਿਆਨ ਲੈ ਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਉੱਥੇ ਹੀ ਮੌਕੇ ਉੱਤੇ ਪਹੁੰਚੇ ਸੀਨੀਅਰ ਰੇਲਵੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਧੂਰੀ ਲਾਈਨ ਨਜ਼ਦੀਕ ਮਾਤਾ ਦੀ ਮੂਰਤੀ ਖੰਡਿਤ ਕੀਤੀ ਗਈ ਹੈ। ਜਿਸ ਨੂੰ ਲੈ ਕੇ ਉਹ ਸਥਿਤੀ ਲਈ ਵਾਸਤੇ ਮੌਕੇ ਉੱਤੇ ਪਹੁੰਚੇ ਹਨ। ਫਿਲਹਾਲ ਬਿਆਨਾਂ ਦੇ ਆਧਾਰ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:-ਮੰਤਰੀ ਦੀ ਐਸਕਾਰਟ ਗੱਡੀ ਨਾਲ ਹਾਦਸਾ ਮਾਮਲੇ 'ਚ ਪੀੜਤ ਪਰਿਵਾਰ ਨੇ ਲਾਏ ਇਹ ਗੰਭੀਰ ਇਲਜ਼ਾਮ

Last Updated : Oct 17, 2022, 10:26 PM IST

For All Latest Updates

TAGGED:

ABOUT THE AUTHOR

...view details