ਪੰਜਾਬ

punjab

ETV Bharat / city

ਵਿਜੇ ਰੁਪਾਣੀ ਨੂੰ ਪੰਜਾਬ ਭਾਜਪਾ ਦਾ ਨਵਾਂ ਇੰਚਾਰਜ ਕੀਤਾ ਗਿਆ ਨਿਯੁਕਤ

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇੰਚਾਰਜ ਅਤੇ ਸਹਿ-ਇੰਚਾਰਜ ਦਾ ਐਲਾਨ ਕੀਤਾ। ਵਿਜੇ ਭਾਈ ਰੁਪਾਣੀ ਨੂੰ ਭਾਜਪਾ ਦਾ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

Vijay Rupani
Vijay Rupani

By

Published : Sep 9, 2022, 6:32 PM IST

Updated : Sep 9, 2022, 9:04 PM IST

ਚੰਡੀਗੜ੍ਹ:ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇੰਚਾਰਜ ਅਤੇ ਸਹਿ-ਇੰਚਾਰਜ ਦਾ ਐਲਾਨ ਕੀਤਾ। ਵਿਜੇ ਭਾਈ ਰੁਪਾਣੀ ਨੂੰ ਭਾਜਪਾ ਦਾ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ।



new BJP in charge of Punjab




ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇੰਚਾਰਜ ਅਤੇ ਸਹਿ-ਇੰਚਾਰਜ ਦਾ ਐਲਾਨ ਕੀਤਾ। ਇਸੇ ਤਹਿਤ ਬਿਹਾਰ 'ਚ ਵਿਨੋਦ ਤਾਵੜੇ ਅਤੇ ਹਰੀਸ਼ ਦਿਵੇਦੀ, ਛੱਤੀਸਗੜ੍ਹ 'ਚ ਓਮ ਮਾਥੁਰ ਅਤੇ ਨਿਤਿਨ ਨਵੀਨ, ਹਰਿਆਣਾ 'ਚ ਬਿਪਲਬ ਕੁਮਾਰ ਦੇਵ, ਝਾਰਖੰਡ 'ਚ ਲਕਸ਼ਮੀਕਾਂਤ ਬਾਜਪਾਈ, ਮੱਧ ਪ੍ਰਦੇਸ਼ 'ਚ ਪੀ ਮੁਰਲੀਧਰ ਰਾਓ, ਪੰਕਜਾ ਮੁੰਡੇ ਅਤੇ ਰਾਮ ਸ਼ੰਕਰ ਕਥੇਰੀਆ, ਵਿਜੇ ਰੁਪਾਣੀ ਅਤੇ ਪੰਜਾਬ 'ਚ ਨਰਿੰਦਰ ਸਿੰਘ ਰਾਓ।



ਇਸ ਦੇ ਨਾਲ ਹੀ ਵਿਜੇ ਰੂਪਾਣੀ ਚੰਡੀਗੜ੍ਹ, ਅਰੁਣ ਸਿੰਘ ਅਤੇ ਵਿਜੇ ਰਿਹਾਟਕਰ ਨੂੰ ਰਾਜਸਥਾਨ ਦਾ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੰਬਿਤ ਪਾਤਰਾ ਅਤੇ ਰਿਤੂਰਾਜ ਸਿਨਹਾ ਨੂੰ ਉੱਤਰ-ਪੂਰਬੀ ਰਾਜਾਂ ਦਾ ਸੰਯੋਜਕ ਅਤੇ ਸੰਯੁਕਤ ਕੋਆਰਡੀਨੇਟਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ:ਫ਼ਰੀਦਕੋਟ ਸ਼ਹਿਰ ਦੀ ਆਰਾ ਮਾਰਕੀਟ ਅਤੇ ਨਵਾਂਸ਼ਹਿਰ ਦਾ ਪਿੰਡ ਲਾਲੇਵਾਲ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਿਤ

Last Updated : Sep 9, 2022, 9:04 PM IST

ABOUT THE AUTHOR

...view details